ਸੈਰ ਕਰਨਾ ਲਗਦਾ ਹੈ ਬੋਰਿੰਗ…! ਅਪਣਾਓ ਇਹ ਟਿਪਸ ਤੇ ਆਪਣੀ ਸੈਰ ਨੂੰ ਬਣਾਓ ਮਜ਼ੇਦਾਰ
ਸੈਰ ਕਰਨਾ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੈਰ ਕਰਨ ਨਾਲ ਨਾ ਸਿਰਫ਼ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਸਗੋਂ ਇਹ ਤੁਹਾਨੂੰ ਫਿੱਟ ਵੀ ਰੱਖਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਹਰ ਰੋਜ਼ ਜਿਆਦਾ ਨਹੀਂ ਤਾਂ 20 ਮਿੰਟ ਦੀ ਸੈਰ ਜ਼ਰੂਰ ਕਰਨੀ ਚਾਹਿਦੀ ਹੈ। ਸਿਰਫ 20 ਮਿੰਟ ਦੀ ਸੈਰ ਨਾਲ ਵੀ ਤੁਸੀਂ ਆਪਣੇ ਸਰੀਰ…