
ਘੰਟਿਆਂਬੱਧੀ ਬੈਠਣਾ ਸਿਰਫ ਤੁਹਾਡੀ ਪਿੱਠ ਤੇ ਹੀ ਨਹੀਂ ਸਗੋਂ ਯਾਦਦਾਸ਼ਤ ਤੇ ਵੀ ਪਾਉਂਦਾ ਹੈ ਪ੍ਰ਼ਭਾਵ
ਭਾਵੇਂ ਤੁਸੀਂ ਦਿਨ ਭਰ ਸਰਗਰਮ ਰਹਿੰਦੇ ਹੋ, ਦਫ਼ਤਰ ਦੀਆਂ ਪੌੜੀਆਂ ਚੜ੍ਹਦੇ-ਉਤਰਦੇ ਹੋ, ਬਹੁਤ ਤੁਰਦੇ ਹੋ ਪਰ ਜੇਕਰ ਤੁਸੀਂ ਲੰਬੇ ਸਮੇਂ ਤੱਕ ਬੈਠਦੇ ਹੋ ਤਾਂ ਇਹ ਤੁਹਾਡੇ ਦਿਮਾਗ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਇਹ ਅਸਲ ਵਿੱਚ ਦਿਮਾਗ ਦੇ ਉਹਨਾਂ ਹਿੱਸਿਆਂ ਵਿੱਚ ਸੁੰਗੜਨ ਦਾ ਕਾਰਨ ਬਣ ਸਕਦਾ ਹੈ ਜੋ ਯਾਦਦਾਸ਼ਤ ਤੇ…