
ਨਕਲੀ ਜੱਜ ਨੇ ਅਸਲੀ ਜੱਜ ਨੂੰ ਫਸਾਇਆ ਪਿਆਰ ‘ਚ, ਪੋਲ ਖੁੱਲੀ ਤਾਂ ਦਿੱਤੀ ਅੰਡਰਵਰਲਡ ਦੀ ਧਮਕੀ
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਜੱਜ ਮਹਾਰਾਸ਼ਟਰ ਦੇ ਇੱਕ ਨੌਜਵਾਨ ਨਾਲ ਇੰਸਟਾਗ੍ਰਾਮ ‘ਤੇ ਦੋਸਤ ਬਣ ਗਈ। ਨੌਜਵਾਨ ਨੇ ਆਪਣੇ ਆਪ ਨੂੰ ਵੀ ਜੱਜ ਦੱਸਿਆ। ਹੌਲੀ ਹੌਲੀ ਦੋਹਾਂ ਦੀ ਦੋਸਤੀ ਗੂੜ੍ਹੀ ਹੁੰਦੀ ਗਈ। ਫਿਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ ਜਦੋਂ ਮਹਿਲਾ ਜੱਜ…