ਸਵੇਰੇ ਅੱਖ ਖੁੱਲ੍ਹਦੇ ਹੀ ਮਹਿਸੂਸ ਹੁੰਦੀ ਹੈ ਕਮਜ਼ੋਰੀ ਤੇ ਥਕਾਨ, ਕਿਤੇ ਸਰੀਰ ‘ਚ ਇਸ ਵਿਟਾਮਿਨ ਦੀ ਕਮੀ ਤਾਂ ਨਹੀਂ ?

Share:

ਜਦੋਂ ਸਰੀਰ ਵਿੱਚ ਕਿਸੇ ਪੌਸ਼ਟਿਕ ਤੱਤ ਦੀ ਕਮੀ ਹੁੰਦੀ ਹੈ, ਤਾਂ ਤੁਹਾਡੇ ਸਰੀਰ ਵਿੱਚ ਵੱਖ-ਵੱਖ ਤਰ੍ਹਾਂ ਦੇ ਲੱਛਣ ਦਿਖਾਈ ਦੇ ਸਕਦੇ ਹਨ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਆਪਣੇ ਆਪ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਵਿਟਾਮਿਨ ਅਤੇ ਖਣਿਜ ਬਹੁਤ ਜ਼ਰੂਰੀ ਹਨ। ਪਿਛਲੇ ਕੁਝ ਸਾਲਾਂ ਤੋਂ ਦੇਸ਼ ‘ਚ ਵੱਧ ਰਹੀਆਂ ਬਿਮਾਰੀਆਂ ਵਿਚਾਲੇ ਵਿਟਾਮਿਨ…

Read More

2025 ਦੀ ਕਰੋ ਨਵੀਂ ਸ਼ੁਰੂਆਤ : ਨੈਗੇਟਿਵ ਥਿੰਕਿੰਗ ਤੋਂ ਦੂਰ ਰਹਿਣ ਲਈ ਅਪਣਾਓ ਇਹ ਟਿਪਸ

Share:

ਨਕਾਰਾਤਮਕ ਸੋਚ ਕਾਰਨ ਤਣਾਅ ਬਹੁਤ ਵੱਧ ਜਾਂਦਾ ਹੈ ਅਤੇ ਮੁਕਾਬਲੇਬਾਜ਼ੀ ਨਾਲ ਭਰੀ ਇਸ ਜ਼ਿੰਦਗੀ ਵਿਚ ਲੋਕ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ‘ਚ ਸੰਤੁਲਨ ਰੱਖਦੇ ਹੋਏ ਇੰਨੇ ਚਿੰਤਤ ਹੋ ਜਾਂਦੇ ਹਨ ਕਿ ਉਹ ਹਰ ਚੀਜ਼ ਬਾਰੇ ਬਹੁਤ ਜ਼ਿਆਦਾ ਸੋਚਣ ਲੱਗ ਪੈਂਦੇ ਹਨ। ਭਾਵੇਂ ਮੁਕਾਬਲੇ ਵਿੱਚ ਅੱਗੇ ਵਧਣਾ ਹੈ ਜਾਂ ਨਿੱਜੀ ਜ਼ਿੰਦਗੀ ਵਿੱਚ, ਖੁਸ਼ ਰਹਿਣ ਲਈ ਇਹ ਜ਼ਰੂਰੀ…

Read More

ਕਿਤੇ ਤੁਸੀਂ ਵੀ ਤਾਂ ਨਹੀਂ ਜ਼ਿਆਦਾ ਮਿੱਠਾ ਖਾਣ ਦੇ ਸ਼ੌਕੀਨ, ਹੋ ਜਾਓ ਸਾਵਧਾਨ

Share:

ਭੋਜਨ ਵਿੱਚ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਸਾਬਤ ਹੁੰਦਾ ਹੈ। ਨਮਕ ਹੋਵੇ ਜਾਂ ਚੀਨੀ, ਦੋਵਾਂ ਦੀ ਜ਼ਿਆਦਾ ਮਾਤਰਾ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਕੁਝ ਲੋਕ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਹਨ, ਇੰਨਾ ਜ਼ਿਆਦਾ ਕਿ ਜੇਕਰ ਉਹ ਖਾਣਾ ਖਾਣ ਤੋਂ ਬਾਅਦ ਮਿੱਠਾ ਨਾ ਖਾਣ…

Read More

ਸਰਦੀ – ਜ਼ੁਕਾਮ ਤੋਂ ਲੈ ਕੇ ਰੁੱਖੀ ਬੇਜਾਨ ਤਵਚਾ ਤੱਕ ਸਭ ਤੋਂ ਮਿਲੇਗਾ ਛੁਟਕਾਰਾ, ਰੋਜ਼ਾਨਾ ਖਾਓ ਕਾਜੂ

Share:

ਡਰਾਈ ਫਰੂਟਸ ਦੇ ਤੌਰ ‘ਤੇ ਕਾਜੂ ਦੀ ਵਰਤੋਂ ਲਗਭਗ ਸਾਰੇ ਘਰਾਂ ਵਿੱਚ ਕੀਤੀ ਜਾਂਦੀ ਹੈ। ਜ਼ਿਆਦਾਤਰ ਡਰਾਈ ਫਰੂਟਸ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਾਰਨ ਸਰਦੀਆਂ ਦੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਡਰਾਈ ਫਰੂਟਸ ਅਤੇ ਉਸ ਤੋਂ ਬਣਨ ਵਾਲੀ ਚੀਜ਼ਾਂ ਦਾ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਹੈ। ਘਰ ਵਿੱਚ ਬਣਨ ਵਾਲੇ ਫੂਡ ਆਈਟਮਸ ਦੀ ਗੱਲ ਹੋਵੇ…

Read More

ਸਰਦੀਆਂ ‘ਚ ਇਸ ਤਰ੍ਹਾਂ ਖਾਓ ਬਦਾਮ, ਮਿਲਣਗੇ ਭਰਪੂਰ ਫਾਇਦੇ

Share:

ਬਦਾਮ ਇੱਕ ਸੁਪਰਫੂਡ ਹੈ ਜੋ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ, ਓਮੇਗਾ 3 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਦਾਮ ਦਿਲ ਨੂੰ ਸਿਹਤਮੰਦ ਰੱਖਣ, ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ, ਮੁਹਾਸੇ ਅਤੇ ਐਲਰਜੀ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਉਮਰ ਦੇ ਲੋਕਾਂ ਲਈ…

Read More

Winter Wears : ਗਰਮ ਕੱਪੜਿਆਂ ਨੂੰ ਧੋਣ ਵੇਲੇ ਵਰਤੋ ਇਹ ਸਾਵਧਾਨੀਆਂ, ਸਾਲਾਂ ਤੱਕ ਰਹਿਣਗੇ ਨਵੇਂ

Share:

ਵਿੰਟਰ ਵਿਅਰਜ਼ ਬੇਸ਼ੱਕ ਸਾਲ ਦੇ ਕੁਝ ਮਹੀਨੇ ਇਸਤੇਮਾਲ ਕੀਤੇ ਜਾਂਦੇ ਹਨ ਪਰ ਇਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਨਹੀਂ ਤਾਂ ਇਹ ਬਹੁਤ ਜਲਦ ਖ਼ਰਾਬ ਹੋ ਜਾਂਦੇ ਹਨ। ਧੋਣ ਤੋਂ ਲੈ ਕੇ ਸੁਕਾਉਣ, ਇੱਥੋਂ ਤਕ ਕਿ ਸਾਂਭ-ਸੰਭਾਲ ਦੇ ਵੀ ਵੱਖਰੇ ਤੌਰ-ਤਰੀਕੇ ਹੁੰਦੇ ਹਨ । ਸਰਦੀ ਦੇ ਮੌਸਮ ਵਿੱਚ ਗਰਮ ਕੱਪੜੇ ਸਾਡੀ ਜ਼ਰੂਰਤ ਬਣ ਜਾਂਦੇ…

Read More

ਜੇਕਰ ਤੁਸੀਂ ਵੀ ਸਰਦੀ ‘ਚ ਵਾਲਾਂ ਦੇ ਰੁੱਖੇ ਅਤੇ ਫ੍ਰਿਜੀ ਹੋਣ ਤੋਂ ਪਰੇਸ਼ਾਨ ਹੋ, ਤਾਂ ਅਪਣਾਓ ਇਹ ਟਿਪਸ…

Share:

ਆਪਣੇ ਵਾਲਾਂ ਦੀ ਦੇਖਭਾਲ ਕਰਨਾ ਇੱਕ ਮੁਸ਼ਕਲ ਕੰਮ ਹੋ ਸਕਦਾ ਹੈ ਅਤੇ ਸਰਦੀਆਂ ਇਸ ਨੂੰ ਹੋਰ ਵੀ ਮੁਸ਼ਕਲ ਬਣਾ ਦਿੰਦੀਆਂ ਹਨ। ਸਰਦੀਆਂ ਵਿੱਚ ਡੈਂਡਰਫ, ਸਪਲਿਟ ਐਂਡ, ਖੁਸ਼ਕੀ ਅਤੇ ਵਾਲ ਟੁੱਟਣ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਇਸ ਲਈ ਚਮੜੀ ਦੀ ਤਰ੍ਹਾਂ ਸਰਦੀਆਂ ‘ਚ ਵੀ ਆਪਣੇ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।ਸਰਦੀਆਂ ਵਿੱਚ ਵਾਲ ਬਹੁਤ…

Read More

ਸਰਦੀਆਂ ਵਿੱਚ ਸਵੇਰ ਦੀ ਸੈਰ…! ਜਾਣੋ ਠੰਡ ਵਿੱਚ ਕਿਸ ਸਮੇਂ ਸੈਰ ਕਰਨਾ ਫਾਇਦੇਮੰਦ ?

Share:

ਸਰਦੀਆਂ ਵਿੱਚ ਲੋਕ ਬਹੁਤ ਕੁਝ ਖਾਂਦੇ ਹਨ ਪਰ ਵਰਕਆਊਟ ਕਰਨ ਤੋਂ ਕੰਨੀ ਕਤਰਾਉਂਦੇ ਹਨ। ਸਰਦੀਆਂ ਵਿੱਚ ਆਪਣੇ ਆਪ ਨੂੰ ਫਿੱਟ ਅਤੇ ਐਕਟਿਵ ਰੱਖਣ ਲਈ ਰੋਜ਼ਾਨਾ ਸੈਰ ਕਰੋ। ਜਾਣੋ ਠੰਡ ਵਿੱਚ ਕਿੰਨੇ ਘੰਟੇ ਅਤੇ ਕਿਸ ਸਮੇਂ ਚੱਲਣਾ ਜ਼ਰੂਰੀ ਹੈ?

Read More

ਵਧਦੇ ਮੋਟਾਪੇ ਤੋਂ ਹੋ ਪਰੇਸ਼ਾਨ, ਅਪਣਾਓ ਇਹ ਨਿਯਮ; ਤੇਜ਼ੀ ਨਾਲ ਘਟੇਗਾ ਵਜ਼ਨ

Share:

ਅੱਜਕੱਲ ਮੋਟਾਪੇ ਦੀ ਸੱਮਸਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ, ਕਿਉਂਕਿ ਬਿਜ਼ੀ ਸ਼ੈਡਿਊਲ ਅਤੇ ਖਾਣ ਪੀਣ ਦੀਆ ਗਲਤ ਆਦਤਾਂ ਕਾਰਨ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾ ਰਹੇ। ਪਰ ਸਹੀ ਖਾਣ ਪੀਣ ਅਤੇ ਰੋਜ਼ਾਨਾ ਕਸਰਤ ਕਰਕੇ ਅਸੀਂ ਮੋਟਾਪੇ ਨੂੰ ਘੱਟ ਕਰ ਸਕਦੇ ਹਾਂ। ਮੋਟਾਪਾ ਘੱਟ ਕਰਨ ਨਾਲ ਨਾ ਸਿਰਫ਼ ਦਿਲ ਨਾਲ ਸਬੰਧਤ ਬਿਮਾਰੀਆਂ…

Read More

ਕਿਉਂ ਪੀਣਾ ਚਾਹੀਦਾ ਹੈ ਪਾਣੀ ਬੈਠ ਕੇ ਅਤੇ ਦੁੱਧ ਖੜ੍ਹੇ ਹੋ ਕੇ ? ਜਾਣੋ ਇਸ ਪਿੱਛੇ ਵਿਗਿਆਨਕ ਤੱਥ

Share:

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕ ਖੜ੍ਹੇ ਹੋ ਕੇ ਪਾਣੀ ਪੀਣ ‘ਤੇ ਇਤਰਾਜ਼ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ ਨੂੰ ਕਈ ਨੁਕਸਾਨ ਹੁੰਦੇ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਗੋਡਿਆਂ ਦਾ ਦਰਦ। ਅਕਸਰ ਕਿਹਾ ਜਾਂਦਾ ਹੈ ਕਿ ਪਾਣੀ ਜਾਂ ਕੋਈ ਤਰਲ ਪਦਾਰਥ ਖੜ੍ਹੇ ਹੋ ਕੇ ਨਹੀਂ ਪੀਣਾ…

Read More
Modernist Travel Guide All About Cars