Maruti Suzuki Grand Vitara 7-ਸੀਟਰ ਜਲਦ ਹੀ ਕਰ ਸਕਦੀ ਹੈ ਧਮਾਕੇਦਾਰ ਐਂਟਰੀ, ਟੈਸਟਿੰਗ ਦੌਰਾਨ ਪਹਿਲੀ ਵਾਰ ਆਈ ਨਜ਼ਰ

Share:

ਦੇਸ਼ ‘ਚ 7-ਸੀਟਰ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸੈਗਮੈਂਟ ‘ਚ  Maruti Ertiga ਸਭ ਤੋਂ ਜ਼ਿਆਦਾ ਮਸ਼ਹੂਰ ਹੈ ਅਤੇ ਇਸ ਦੀ ਵਿਕਰੀ ਵੀ ਸਭ ਤੋਂ ਜ਼ਿਆਦਾ ਹੈ। ਇਸ ਵਾਰ ਅਰਟਿਗਾ ਨੇ ਵਿਕਰੀ ਦੇ ਮਾਮਲੇ ਵਿੱਚ Wagonr ਅਤੇ Baleno ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ…

Read More

Kia Syros ਦਾ ਇੰਤਜ਼ਾਰ ਖ਼ਤਮ, ਭਲਕੇ 19 ਦਸੰਬਰ ਨੂੰ ਹੋਵੇਗੀ ਲਾਂਚ

Share:

ਫਿਲਹਾਲ ਭਾਰਤੀ ਕਾਰ ਬਾਜ਼ਾਰ ‘ਚ ਨਵੀਂ Kia Syros ਦੀ ਉਡੀਕ ਹੈ। Kia Seltos ਅਤੇ Kia Sonet ਤੋਂ ਬਾਅਦ, ਭਾਰਤ ਵਿੱਚ ਕੋਰੀਆਈ ਕਾਰ ਨਿਰਮਾਤਾ ਦੀ ਤੀਜੀ ਮਾਸ-ਮਾਰਕੀਟ SUV, Kia Syros ਨੂੰ 19 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ SUV ਲਾਂਚ ਤੋਂ ਪਹਿਲਾਂ ਕੰਪਨੀ ਨੇ ਕਈ ਟੀਜ਼ਰ ਜਾਰੀ ਕੀਤੇ ਹਨ ਜਿਸ ‘ਚ ਕਾਰ ਦੇ ਡਿਜ਼ਾਈਨ ਬਾਰੇ ਜਾਣਕਾਰੀ…

Read More

FASTag ਦਾ ਅੰਤ! ਹੁਣ GNSS ਸਿਸਟਮ ਰਾਹੀਂ ਕੱਟਿਆ ਜਾਵੇਗਾ ਟੋਲ, ਜਾਣੋ ਕਿਵੇਂ ਕਰੇਗਾ ਕੰਮ

Share:

ਜਦੋਂ ਵੀ ਅਸੀਂ ਵਾਹਨ ਰਾਹੀਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਂਦੇ ਹਾਂ, ਸਾਨੂੰ ਟੈਕਸ ਦੇਣਾ ਪੈਂਦਾ ਹੈ। ਇਸ ਦੇ ਲਈ ਰਾਸ਼ਟਰੀ ਰਾਜ ਮਾਰਗਾਂ ‘ਤੇ ਕਈ ਟੋਲ ਪਲਾਜ਼ੇ ਬਣਾਏ ਗਏ ਹਨ, ਜਿੱਥੇ ਟੋਲ ਟੈਕਸ ਦੀ ਵਸੂਲੀ ਕੀਤੀ ਜਾਂਦੀ ਹੈ। ਪਰ ਅੱਜ ਵੀ ਟੋਲ ’ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਕਾਫੀ ਸਮਾਂ ਬਰਬਾਦ ਹੋ…

Read More

ਭਾਰਤ ‘ਚ ਵਿਕਣਗੀਆਂ ਟੇਸਲਾ ਕਾਰਾਂ! ਕੰਪਨੀ ਦਿੱਲੀ ਵਿੱਚ ਲੱਭ ਰਹੀ ਹੈ ਸ਼ੋਅਰੂਮ ਲਈ ਜਗ੍ਹਾ

Share:

ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਜਲਦ ਹੀ ਭਾਰਤੀ ਕਾਰ ਬਾਜ਼ਾਰ ‘ਚ ਐਂਟਰੀ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਕੰਪਨੀ ਦਿੱਲੀ ‘ਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਣ ਲਈ ਜਗ੍ਹਾ ਲੱਭ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਟੇਸਲਾ ਨੇ ਰੀਅਲ ਅਸਟੇਟ ਡਿਵੈਲਪਰ DLF ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਪਰ ਟੇਸਲਾ ਅਤੇ ਇਸ ‘ਤੇ DLF…

Read More

Year – end discount offer : ਨਵੀਂ ਕਾਰ ਖਰੀਦਣ ਤੇ ਕਰੋ ਲੱਖਾਂ ਦੀ ਬੱਚਤ, ਜਾਣੋ ਕਿਹੜੀ ਕੰਪਨੀ ਦੇ ਰਹੀ ਹੈ ਸਭ ਤੋਂ ਵੱਧ ਡਿਸਕਾਊਂਟ

Share:

ਨਵੀਂ ਕਾਰ ਖਰੀਦਣ ਲਈ ਦਸੰਬਰ ਦਾ ਮਹੀਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸਾਲ ਦੇ ਇਸ ਅਖੀਰਲੇ ਵਾਹਨਾਂ ਦੇ ਸਟਾਕ ਨੂੰ ਕਲੀਅਰ ਕਰਨ ਲਈ ਕੰਪਨੀਆਂ ਭਾਰੀ ਛੋਟਾਂ ਦਿੰਦੀਆਂ ਹਨ। ਇੰਨਾ ਹੀ ਨਹੀਂ ਕਾਰ ਡੀਲਰ ਗਾਹਕਾਂ ਨੂੰ ਵਾਧੂ ਲਾਭ ਵੀ ਦਿੰਦੇ ਹਨ। ਇਸ ਸਾਲ ਦਸੰਬਰ ਵਿੱਚ ਵੀ ਕਾਰ ਕੰਪਨੀਆਂ ਨੇ ਆਪਣੇ ਸਟਾਕ ਨੂੰ ਕਲੀਅਰ ਕਰਨਾ ਸ਼ੁਰੂ…

Read More

KTM Offers Year-End Discount : ਹਜ਼ਾਰਾਂ ਰੁਪਏ ਸਸਤੀ ਹੋਈ ਇਹ ਸ਼ਾਨਦਾਰ ਬਾਈਕ

Share:

KTM ਬਾਈਕਸ ਅੱਜ ਦੇ ਸਮੇਂ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਜੇਕਰ ਤੁਸੀਂ ਵੀ ਹੋ ਕੇਟੀਐਮ lover ਅਤੇ ਨਵੀਂ KTM ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਹ ਬਾਈਕ ਕਈ ਹਜ਼ਾਰ ਰੁਪਏ ਦੀ ਸਸਤੀ ਕੀਮਤ ‘ਤੇ ਮਿਲੇਗੀ। ਜੀ ਹਾਂ ਕਿਉਂਕਿ ਸਾਲ 2024 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਅਤੇ ਦਸੰਬਰ ਮਹੀਨੇ ਵਿੱਚ…

Read More

ਸ਼ਾਨਦਾਰ ਫੀਚਰਜ਼ ਨਾਲ 4 ਦਸੰਬਰ ਨੂੰ ਲਾਂਚ ਹੋਵੇਗੀ Honda Amaze 2024, ਬੁਕਿੰਗ ਸ਼ੁਰੂ

Share:

Honda Amaze 2024 ਨੂੰ ਭਾਰਤੀ ਬਾਜ਼ਾਰ ‘ਚ ਕੰਪੈਕਟ ਸੇਡਾਨ ਕਾਰ ਸੈਗਮੈਂਟ ‘ਚ ਲਾਂਚ ਕੀਤਾ ਜਾਵੇਗਾ। ਮਾਰੂਤੀ ਡਿਜ਼ਾਇਰ 2024, ਟਾਟਾ ਟਿਗੋਰ, ਹੁੰਡਈ ਔਰਾ ਵਰਗੀਆਂ ਕਾਰਾਂ ਇਸ ਸੈਗਮੈਂਟ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਅਜਿਹੇ ‘ਚ ਹੌਂਡਾ ਦੀ ਨਵੀਂ ਅਮੇਜ਼ 2024 ਦਾ ਮੁਕਾਬਲਾ ਇਨ੍ਹਾਂ ਤਿੰਨਾਂ ਕਾਰਾਂ ਨਾਲ ਹੀ ਹੋਵੇਗਾ।

Read More

ਭਾਰਤ ‘ਚ ਲਾਂਚ ਹੋਣ ਜਾ ਰਿਹਾ ਹੈ Honda ਦਾ ਪਹਿਲਾ ਇਲੈਕਟ੍ਰਿਕ ਸਕੂਟਰ, ਜਾਣੋ ਕੀ ਹੋਣਗੀਆਂ ਖੂਬੀਆਂ…

Share:

Honda ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ 27 ਨਵੰਬਰ ਨੂੰ ਘਰੇਲੂ ਬਾਜ਼ਾਰ ‘ਚ ਲਾਂਚ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਕੂਟਰ Honda CUVe ਦਾ ਭਾਰਤੀ ਵਰਜ਼ਨ ਹੋ ਸਕਦਾ ਹੈ ਜੋ ਹਾਲ ਹੀ ਵਿੱਚ EICMA 2024 ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਇਸ ਦੇ ਨਵੇਂ ਟੀਜ਼ਰ ‘ਚ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਖਾਸ…

Read More

ਮਹਿੰਦਰਾ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ SUV ਸਕਾਰਪੀਓ ਨੂੰ ਕੀਤਾ ਟੈਕਸ ਮੁਕਤ

Share:

 ਨਵੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਵਾਹਨਾਂ ਦੇ ਟੈਕਸ ਮੁਕਤ ਹੋਣ ਦਾ ਰੁਝਾਨ ਜਾਰੀ ਹੈ। ਕਾਰ ਕੰਪਨੀਆਂ ਆਪਣੀ ਵਿਕਰੀ ਵਧਾਉਣ ਲਈ ਛੋਟਾਂ ਦਾ ਸਹਾਰਾ ਲੈ ਰਹੀਆਂ ਹਨ। ਮਹਿੰਦਰਾ ਨੇ ਵੀ ਆਪਣੇ ਗਾਹਕਾਂ ਨੂੰ ਬਹੁਤ ਵਧੀਆ ਆਫਰ ਦਿੱਤਾ ਹੈ। ਮਹਿੰਦਰਾ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ SUV ਸਕਾਰਪੀਓ ਨੂੰ ਟੈਕਸ ਮੁਕਤ (Mahindra Scorpio Tax Free)…

Read More