Tata Altroz Facelift ਭਲਕੇ ਹੋਵੇਗੀ ਲਾਂਚ, ਜਾਣੋ ਪੁਰਾਣੀ ਕਾਰ ਨਾਲੋਂ ਕੀ ਹੋਵੇਗਾ ਵੱਖਰਾ ?
ਭਾਰਤ ਦੇ ਮੋਹਰੀ ਆਟੋਮੋਬਾਈਲ ਨਿਰਮਾਤਾਵਾਂ ਵਿੱਚੋਂ ਇੱਕ ਟਾਟਾ ਮੋਟਰਜ਼, ਵੱਖ-ਵੱਖ ਹਿੱਸਿਆਂ ਵਿੱਚ ਵਾਹਨ ਵੇਚਦੀ ਹੈ। ਟਾਟਾ ਐਲਟਰੋਜ਼ ਫੇਸਲਿਫਟ ਨੂੰ ਭਲਕੇ 22 ਮਈ, 2025 ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਜਾਵੇਗਾ। ਨਿਰਮਾਤਾ ਵੱਲੋਂ ਇਸ ਪ੍ਰੀਮੀਅਮ ਹੈਚਬੈਕ ਕਾਰ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ। ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਜਾਣਗੀਆਂ? ਇਸ ਨੂੰ ਕਿਸ ਕੀਮਤ ‘ਤੇ ਲਾਂਚ ਕੀਤਾ ਜਾ ਸਕਦਾ ਹੈ? ਇਹ ਬਾਜ਼ਾਰ ਵਿੱਚ ਕਿਹੜੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ? ਅਸੀਂ ਤੁਹਾਨੂੰ ਦੇਵਾਂਗੇ ਇਸ ਬਾਰੇ ਪੂਰੀ ਜਾਣਕਾਰੀ…
ਟਾਟਾ ਅਲਟ੍ਰੋਜ਼ ਫੇਸਲਿਫਟ ਭਲਕੇ ਹੋਵੇਗੀ ਲਾਂਚ
ਟਾਟਾ ਅਲਟ੍ਰੋਜ਼ ਦਾ ਫੇਸਲਿਫਟ, ਜੋ ਕਿ ਟਾਟਾ ਦੁਆਰਾ ਇੱਕ ਪ੍ਰੀਮੀਅਮ ਹੈਚਬੈਕ ਕਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਭਲਕੇ ਲਾਂਚ ਕੀਤਾ ਜਾਵੇਗਾ। ਨਿਰਮਾਤਾ ਫੇਸਲਿਫਟ ਵਰਜ਼ਨ ਵਿੱਚ ਕਈ ਬਦਲਾਅ ਕਰੇਗਾ ਅਤੇ ਕਈ ਨਵੀਆਂ ਵਿਸ਼ੇਸ਼ਤਾਵਾਂ ਵੀ ਪੇਸ਼ ਕਰੇਗਾ।
ਕਿਹੋ ਜਿਹੇ ਹੋਣਗੇ ਫੀਚਰਸ ?
ਟਾਟਾ ਅਲਟ੍ਰੋਜ਼ ਫੇਸਲਿਫਟ ਵਿੱਚ ਕਈ ਨਵੇਂ ਫੀਚਰਸ ਦਿੱਤੇ ਜਾਣਗੇ। ਇਸ ਵਿੱਚ ਨਵੇਂ ਡਿਜ਼ਾਈਨ ਕੀਤੇ LED DRL, ਹੈੱਡਲਾਈਟਾਂ ਅਤੇ ਜੁੜੀਆਂ ਟੇਲ ਲਾਈਟਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਵਿੱਚ ਨਵੇਂ ਡਿਜ਼ਾਈਨ ਕੀਤੇ 16 ਇੰਚ ਦੇ ਅਲੌਏ ਵ੍ਹੀਲ, 360 ਡਿਗਰੀ ਕੈਮਰਾ, ਫਲੱਸ਼ ਡੋਰ ਹੈਂਡਲ, 90 ਡਿਗਰੀ ਤੱਕ ਖੁੱਲ੍ਹਣ ਵਾਲੇ ਦਰਵਾਜ਼ੇ, ਤਿੰਨ ਟੋਨ ਇੰਟੀਰੀਅਰ, ਡੀ ਕੱਟ ਸਟੀਅਰਿੰਗ ਵ੍ਹੀਲ, ਕਰੂਜ਼ ਕੰਟਰੋਲ, ਐਂਬੀਐਂਟ ਲਾਈਟ, ਰੀਅਰ ਡੀਫੌਗਰ, ਰੀਅਰ ਵਾਈਪਰ, ਰੇਨ ਸੈਂਸਿੰਗ ਵਾਈਪਰ, 26.03 ਸੈਂਟੀਮੀਟਰ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ, ਐਪਲ ਕਾਰ ਪਲੇ, ਏਅਰ ਪਿਊਰੀਫਾਇਰ, 26.03 ਸੈਂਟੀਮੀਟਰ ਡਿਜੀਟਲ ਇੰਸਟਰੂਮੈਂਟ ਕਲੱਸਟਰ, ਰੀਅਲ ਟਾਈਮ ਨੈਵੀਗੇਸ਼ਨ, ਵਾਇਰਲੈੱਸ ਫੋਨ ਚਾਰਜਰ, ਐਕਸਪ੍ਰੈਸ ਕੂਲ ਏਸੀ, ਇਲੈਕਟ੍ਰਿਕ ਸਨਰੂਫ, ਰੀਅਰ ਏਸੀ ਵੈਂਟ ਵਰਗੀਆਂ ਵਿਸ਼ੇਸ਼ਤਾਵਾਂ ਹਨ।

ਇਹ ਕਿੰਨੀ ਸੁਰੱਖਿਅਤ ਹੈ?
ਨਿਰਮਾਤਾ ਨੇ ਨਵੀਂ ਕਾਰ ਵਿੱਚ ਬਲਾਇੰਡ ਸਪਾਟ ਮਾਨੀਟਰ, ਆਟੋ ਫੋਲਡ ORVM, ISOFIX ਚਾਈਲਡ ਐਂਕਰੇਜ, TPMS, ਛੇ ਏਅਰਬੈਗ, ESP, ABS, EBD ਵਰਗੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕੀਤੀਆਂ ਹਨ।
ਕਿੰਨਾ ਸ਼ਕਤੀਸ਼ਾਲੀ ਹੈ ਇੰਜਣ?
ਜਾਣਕਾਰੀ ਅਨੁਸਾਰ, ਇਸ ਵਿੱਚ ਮੌਜੂਦਾ ਅਲਟ੍ਰੋਜ਼ ਵਰਗੇ ਹੀ ਇੰਜਣ ਵਿਕਲਪ ਹੋਣਗੇ। ਫੇਸਲਿਫਟ ਵਿੱਚ ਸਿਰਫ਼ 1.2 ਲੀਟਰ ਪੈਟਰੋਲ, 1.2 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਦਿੱਤੇ ਜਾਣਗੇ।
ਇਹ ਵੀ ਪੜ੍ਹੋ…ਇਹ ਕਾਰ ਬਣੀ ਵਿਕਰੀ ਵਿੱਚ ਨੰਬਰ 1, Honda Amaze ਅਤੇ Hyundai Aura ਨੂੰ ਛੱਡਿਆ ਪਿੱਛੇ
ਕੀ ਹੈ ਕੀਮਤ ?
ਇਸਦੀ ਕੀਮਤ ਬਾਰੇ ਸਹੀ ਜਾਣਕਾਰੀ ਵੀ ਉਪਲੱਬਧ ਨਹੀਂ ਹੈ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਲਗਪਗ 7 ਲੱਖ ਰੁਪਏ ਹੋਵੇਗੀ ਜੋ ਮੌਜੂਦਾ ਸੰਸਕਰਣ ਨਾਲੋਂ ਕੁਝ ਹਜ਼ਾਰ ਰੁਪਏ ਵੱਧ ਹੋ ਸਕਦੀ ਹੈ ਅਤੇ ਕੁਝ ਰੂਪਾਂ ਦੀ ਕੀਮਤ ਵਿੱਚ ਬਹੁਤ ਘੱਟ ਵਾਧਾ ਹੋ ਸਕਦਾ ਹੈ।
ਕਿਸ ਨਾਲ ਹੈ ਮੁਕਾਬਲਾ?
ਟਾਟਾ ਦੀ ਅਲਟ੍ਰੋਜ਼ ਫੇਸਲਿਫਟ ਪ੍ਰੀਮੀਅਮ ਹੈਚਬੈਕ ਸੈਗਮੈਂਟ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਸੈਗਮੈਂਟ ਵਿੱਚ, ਇਹ ਮਾਰੂਤੀ ਸੁਜ਼ੂਕੀ ਬਲੇਨੋ, ਟੋਇਟਾ ਗਲਾਂਜ਼ਾ, ਹੁੰਡਈ ਆਈ20 ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ। ਕੀਮਤ ਦੇ ਮਾਮਲੇ ਵਿੱਚ ਇਸ ਨੂੰ ਮਾਰੂਤੀ ਸੁਜ਼ੂਕੀ ਬ੍ਰੇਜ਼ਾ, ਫਰੌਂਕਸ, ਹੁੰਡਈ ਵੈਨਿਊ, ਕੀਆ ਸੋਨੇਟ, ਸਾਈਰੋਸ, ਮਹਿੰਦਰਾ XUV 3XO, ਸਕੋਡਾ ਕਿਲਾਕ ਵਰਗੀਆਂ ਕਈ ਕੰਪੈਕਟ SUVs ਨਾਲ ਵੀ ਮੁਕਾਬਲਾ ਕਰਨਾ ਪਵੇਗਾ।


hz5zn6
Melbetonline seems to be offering the full Melbet experience. Worth exploring if you want the proper online treatment, you know? Jump in and grab the advantages you can see for yourself: melbetonline
11aabet, I’m always on the lookout for new betting sites. Their game selection better be extensive! I get bored easy. 11aabet
JoyJili Legit? Gotta be sure before I drop any cash. Need some honest reviews on joyjililegit before I sign up. Anyone playing there?
Right, let’s see if luck55 can change my fortunes. Fingers crossed eh? Here’s hoping: luck55
Yo, check out Onebravip! Been having some decent luck there. Super easy to get around the site, and the games are pretty solid. Definitely worth a peek if you’re looking for a new spot to play! Give onebravip a try!
Win789vn8, not gonna lie, it caught my eye. I am trying my luck. See for yourself: win789vn8
Tj777casino? Gave it a try. Not bad. Few decent games. See if you win at it. tj777casino
Pn777login was pretty seamless. No password issues. Gave the site a look. Try it pn777login
Just checked out 777d and gotta say, it’s lookin’ pretty sweet! Smooth navigation and a decent selection. Definitely worth a look-see. 777d
jili88ph https://www.itjili88ph.net
Hey! I know this is kind of off topic but I was wondering if you knew where I could get a captcha plugin for my comment form? I’m using the same blog platform as yours and I’m having difficulty finding one? Thanks a lot!
Xoplay.ph – if you’re in the PH, this Xoplay version is probably optimized for you. Games load fast, which is a huge plus!xoplay.ph
555pub is alright. It has a unique vibe. I found a couple of games I enjoyed and the bonuses weren’t bad at all. Give them a try at 555pub
Downloaded the 665betapp the other day and it’s working out nice. Easy to use on my phone, which is great. Check them out: 665betapp
Your article helped me a lot, is there any more related content? Thanks! https://accounts.binance.info/register-person?ref=QCGZMHR6
I don’t think the title of your article matches the content lol. Just kidding, mainly because I had some doubts after reading the article.
I really enjoy examining on this web site, it contains wonderful content. “The longing to produce great inspirations didn’t produce anything but more longing.” by Sophie Kerr.
Integrating GCash made everything so much easier for me. No more waiting for long bank transfers. Just a seamless experience with okgamesgcashlogin.
Public lesbian videosFunny naughty nude picturesPlayboy celebrities
vintage erotic forumsMojo nixon vibratorBlack chicks taking cockStretching the facial skinNail titsBikini nikki nude xnxx Mature sneakyJapanese erotic anameJual dvd xxx pantyhoseFrench lick
floodingWifes ass thumbsFun with dick and jane t-shirtAdultery pornSweaty nude
https://xnxxfree.win/ Taryn stermer nudeCamp free nudist pictureKelly clarksen nudeDirty d
sexZack and miri maka a pornoAdult live nude sex chats onlineDominatric porn trailersHot amateur wife videosCondom cleaner xnxx
Bikini bikini bikini microkini beachVery young
teen girl porn videosGalactic space age pornTiny budding breasts picsWomen pee on menJuegos sexuales
gratis xxxPorno animation gofsEbay vintage steel i beamsExcercises to make your penis biggerAdult circumsised
female picturesSex mindcontrol storiesWhite women fuck
black deepJared padalecki nude poseBikini dance videos
animatedGig’em thumb use
The login process is seamless and I haven’t encountered any glitches so far. It makes the whole gaming session much more enjoyable. Big thanks to uno89login for the quality service.
Best lottery experience I’ve had in a while. The wap version is incredibly lightweight and fast, making it easy to play on the go. Go check indolottery88wap.
Honestly the win rates here are impressive. I had a lucky streak yesterday that I cannot believe. If you want a fair game visit idimbagacor
The bonus options here are insane. I managed to hit a decent streak last night thanks to the promotions. You should give inyono789 a shot!
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?
A really refreshing site with a great vibe. The promotions are generous and actually useful for players. I’m having a blast on br5ggg.
The customer support is actually helpful and fast. It is rare to find a site that cares this much about its players. Love phjljl8
[4179]vnlmx Login Oficial | Mejores Slots y Depósitos OXXO,vnlmx ofrece acceso rápido a las mejores slots online. Descarga la APK oficial y realiza tus recargas cómodamente vía OXXO. ¡Regístrate hoy y comienza a jugar! visit: vnlmx
Fast payouts and a huge selection of games. I managed to hit a decent streak last night. If you are looking for a reliable site, mpocashslot is the way to go.