
17 ਸਾਲਾ ਮੁੰਡੇ ਨੇ ਆਪਣੇ ਹੀ ਘਰੋਂ ਉਡਾਏ 95 ਲੱਖ, ਗੋਆ ਜਾਣ ਦਾ ਸੀ ਪਲੈਨ, ਪੁਲਿਸ ਨੇ ਇੰਞ ਕੀਤਾ ਕਾਬੂ
ਭੁਜ ਦੇ ਇਕ 17 ਸਾਲਾ ਮੁੰਡੇ ਨੇ ਆਪਣੇ 18 ਸਾਲਾ ਦੋਸਤ ਨਾਲ ਮਿਲ ਕੇ ਸਾਜ਼ਿਸ਼ ਰਚੀ ਜੋ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ। ਉਸ ਨੇ ਆਪਣੇ ਘਰੋਂ 95 ਲੱਖ ਰੁਪਏ ਚੋਰੀ ਕੀਤੇ ਅਤੇ ਆਪਣੇ ਦੋਸਤ ਨਾਲ ਗੋਆ ਵਿੱਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ। ਪਰ ਉਨ੍ਹਾਂ ਦੀ ਮਸਤੀ ਇੱਕ ਤਬਾਹੀ ਵਿੱਚ ਬਦਲ ਗਈ। ਆਓ ਦੱਸਦੇ…