ਚੀਮਾ ਨੇ ਹੰਝੂ ਵਹਾਉਂਦਿਆਂ ਅਕਾਲੀ ਦਲ ਨੂੰ ਕਿਹਾ ਅਲਵਿਦਾ, ਕਿਹਾ- ਗੈਰ ਪੰਥਕ ਬੰਦੇ ਅਕਾਲੀ ਦਲ ‘ਚ ਚੌਧਰੀ ਬਣੇ ਹੋਏ ਹਨ
ਤਿੰਨ ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ ਨੇ ਮੰਗਲਵਾਰ ਨੂੰ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਲੰਬੇ ਅਰਸੇ ਅਤੇ ਔਖੇ ਸਮੇਂ ਵਿਚ ਵੀ ਪਾਰਟੀ ਨਾਲ ਖੜ੍ਹੇ ਰਹੇ ਜਗਦੀਪ ਸਿੰਘ ਚੀਮਾ ਜਦ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿਚ ਟਿਪ-ਟਿਪ ਕਰ ਕੇ ਹੰਝੂ ਵਹਿ…

