Joker Jewels
01
ਅੰਮ੍ਰਿਤਸਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ 3 ਲੋਕਾਂ ਨੂੰ ਮਾਰੀਆਂ ਗੋਲੀਆਂ
ਅੰਮ੍ਰਿਤਸਰ, 4 ਜੁਲਾਈ 2025 – CRPF ਦੇ ਸਾਬਕਾ ਡੀਐਸਪੀ ਨੇ ਹਸਪਤਾਲ ਦੇ ਬਾਹਰ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਇਹ ਘਟਨਾ ਮਜੀਠਾ ਰੋਡ ਇਲਾਕੇ ਵਿੱਚ ਵਾਪਰੀ, ਜੋ ਕਿ ਸਦਰ ਥਾਣਾ ਅਤੇ ਮਜੀਠਾ ਰੋਡ ਥਾਣੇ ਤੋਂ ਥੋੜ੍ਹੀ ਦੂਰੀ ‘ਤੇ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਸੀਆਰਪੀਐਫ ਦੇ ਸਾਬਕਾ ਡੀਐਸਪੀ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ। ਸੇਵਾਮੁਕਤ ਡੀਐਸਪੀ ਨੇ ਦੋ ਵਿਆਹ ਕਰਵਾਏ ਹਨ। ਏਸੀਪੀ ਰਿਸ਼ਭ ਭੋਲੇ ਨੇ ਕਿਹਾ ਕਿ ਦੋ ਲੋਕਾਂ ਨੂੰ ਗੋਲੀ ਲੱਗੀ ਹੈ ਅਤੇ ਦੋਵਾਂ ਦੀ ਹਾਲਤ ਗੰਭੀਰ ਹੈ। ਡੀਐਸਪੀ ਸੇਵਾਮੁਕਤ ਤਰਸੇਮ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪਹਿਲੀ ਪਤਨੀ ਜਗੀਰ ਕੌਰ ਅਤੇ ਨੂੰਹ ਪਰਮਜੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹਨ। ਪੁੱਤਰ ਬਚਿੱਤਰ ਸਿੰਘ ਦਾ ਕਤਲ ਕਰਨ ਵਾਲੇ ਨੁੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।


Yo, gold99login…not bad, not bad at all! Found it easily and the site’s design is good. Easy to login. Has potential for time investment, to be honest. Check it out yourself at gold99login.
Heard about th7777, decided to give it a go. It’s pretty standard, nothing groundbreaking, but also nothing terrible. They have a decent range of games. I managed to win a small amount playing slots. Customer service was responsive when I had a question. It’s alright, you know?
Heard some buzz about gtaya. Might give it a shot later. Hope they’ve got some cool games. See what’s up: gtaya