Big Boss 18 : ਨੈਗੇਟਿਵ ਪਬਲਿਸਿਟੀ ਤੋਂ ਬਾਅਦ ਵੀ ਜੇਤੂ ਬਣਨ ਦੇ ਰਾਹ ‘ਤੇ ਕਰਨਵੀਰ ਮਹਿਰਾ

Share:

ਬਿੱਗ ਬੌਸ 18 ਦਾ ਫਿਨਾਲੇ ਕੁਝ ਹੀ ਦਿਨ ਦੂਰ ਹੈ। 19 ਜਨਵਰੀ ਨੂੰ ਸ਼ੋਅ ਦਾ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ। ਪਰ ਫਿਨਾਲੇ ਤੋਂ ਪਹਿਲਾਂ ਹੀ ਹੁਣ ਕਰਨਵੀਰ ਮਹਿਰਾ ਦੀ ਖੇਡ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਸ ਨੂੰ ਕਾਫੀ ਨਕਾਰਾਤਮਕ ਟਿੱਪਣੀਆਂ ਮਿਲ ਰਹੀਆਂ ਹਨ ਪਰ ਫਿਰ ਵੀ ਕਰਨਵੀਰ ਦੀਆਂ ਖੂਬੀਆਂ ਉਸਨੂੰ ਸ਼ੋਅ ਜਿੱਤਣ ਦਾ ਸਭ ਤੋਂ ਵੱਡਾ ਦਾਅਵੇਦਾਰ ਬਣਾ ਰਹੇ ਹਨ। ਪਹਿਲੇ ਦਿਨ ਤੋਂ ਹੀ ਕਰਨਵੀਰ ਦੀ ਖੇਡ ਕਾਫੀ ਮਜ਼ਬੂਤ ​​ਹੈ। ਆਓ ਤੁਹਾਨੂੰ ਦੱਸਦੇ ਹਾਂ ਕਰਨਵੀਰ ਦੇ ਸ਼ੋਅ ਜਿੱਤਣ ਦੇ ਉਹ 5 ਕਾਰਨ, ਉਹ 5 ਗੁਣ ਕਿਹੜੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਕਰਨਵੀਰ ਸ਼ੋਅ ਦਾ ਵਿਨਰ ਬਣ ਸਕਦਾ ਹੈ।

ਪਹਿਲੇ ਦਿਨ ਤੋਂ ਮਜ਼ਬੂਤ ​​ਗੇਮ ਪਲਾਨ
ਕਰਨਵੀਰ ਮਹਿਰਾ ਨੇ ਬਿੱਗ ਬੌਸ ਦੇ ਘਰ ਵਿੱਚ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਇੱਕ ਮਜ਼ਬੂਤ ​​ਸ਼ਖਸੀਅਤ ਦੇ ਰੂਪ ਵਿੱਚ ਦਿਖਾਇਆ ਹੈ। ਕਰਨਵੀਰ ਹਮੇਸ਼ਾ ਹੀ ਆਪਣੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਲੈ ਕੇ ਕਾਫੀ ਸਪੱਸ਼ਟ ਰਹੇ ਹਨ। ਉਸ ਨੇ ਕਦੇ ਵੀ ਆਪਣੇ ਰਿਸ਼ਤਿਆਂ ਵਿੱਚ ਕੋਈ ਉਲਝਣ ਨਹੀਂ ਰੱਖੀ। ਜੇ ਉਸ ਦੀ ਆਪਣੇ ਦੋਸਤਾਂ ਨਾਲ ਲੜਾਈ ਹੋਈ ਹੈ, ਤਾਂ ਉਸ ਨੇ ਖੁੱਲ੍ਹ ਕੇ ਅਜਿਹਾ ਕੀਤਾ ਹੈ। ਕਰਨਵੀਰ ਖੁੱਲ੍ਹੇਆਮ ਦੁਸ਼ਮਣੀ ਨਿਭਾਉਣ ਤੋਂ ਵੀ ਪਿੱਛੇ ਨਹੀਂ ਹਟਦਾ।

ਕਿਸੇ ਦੀ ਨਾ ਸੁਣਨਾ
ਕਰਨਵੀਰ ਮਹਿਰਾ ਨੇ ਪਹਿਲੇ ਦਿਨ ਤੋਂ ਹੀ ਅਜਿਹੀ ਖੇਡ ਖੇਡੀ ਹੈ ਕਿ ਉਸ ਨੇ ਜੋ ਵੀ ਕੀਤਾ ਹੈ, ਉਹ ਆਪਣੀ ਮਰਜ਼ੀ ਨਾਲ ਕੀਤਾ ਹੈ। ਨਾ ਤਾਂ ਅੱਜ ਤੱਕ ਕੋਈ ਉਨ੍ਹਾਂ ਨੂੰ ਕੁਝ ਕਰਨ ਲਈ ਮਜਬੂਰ ਕਰ ਸਕਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਕੋਈ ਅਜਿਹਾ ਕਰ ਸਕੇਗਾ। ਕਰਨਵੀਰ ਮਹਿਰਾ ਨੇ ਆਪਣੇ ਦਿਲ ਤੋਂ ਸਿਵਾਏ ਕਦੇ ਕਿਸੇ ਦੀ ਗੱਲ ਨਹੀਂ ਸੁਣੀ।

ਲੀਡਰਸ਼ਿਪ ਵਿੱਚ ਵੀ ਅੱਗੇ
ਸ਼ੁਰੂ ਤੋਂ ਹੀ ਕਰਨਵੀਰ ਮਹਿਰਾ ਨੇ ਆਪਣਾ ਇੱਕ ਪੱਖ ਦਿਖਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਪੂਰੀ ਟੀਮ ਨੂੰ ਨਾਲ ਲਿਆ ਹੈ। ਉਹ ਹਮੇਸ਼ਾ ਚੁਮ ਅਤੇ ਸ਼ਿਲਪਾ ਨੂੰ ਆਪਣੇ ਨਾਲ ਲੈ ਕੇ ਚੱਲਿਆ ਹੈ। ਕਰਨਵੀਰ ਮਹਿਰਾ ਵਿੱਚ ਲੀਡਰਸ਼ਿਪ ਦਾ ਗੁਣ ਸਾਫ਼ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ…100 ਦੀ ਜਗ੍ਹਾ 110 ਦਾ ਪੈਟਰੋਲ-ਡੀਜ਼ਲ ਭਰਵਾਉਣ ਪਿੱਛੇ ਕੀ ਹੈ ਵਜਾਹ ? ਕੀ ਸੱਚਮੁੱਚ ਜਿਆਦਾ ਮਿਲਦਾ ਹੈ ਤੇਲ ? ਜਾਣੋ ਸੱਚਾਈ

ਕਾਫੀ ਤੇਜ ਹੈ ਕਰਨਵੀਰ ਮਹਿਰਾ
ਕਰਨਵੀਰ ਮਹਿਰਾ ਇੰਨਾ ਸਿੱਧਾ ਨਹੀਂ ਹੈ ਜਿੰਨਾ ਉਹ ਦਿਖਦਾ ਹੈ। ਜਿੱਥੇ ਕਈ ਥਾਵਾਂ ‘ਤੇ ਕਰਨਵੀਰ ਮਹਿਰਾ ਦਿਲ ਤੋਂ ਰਿਸ਼ਤੇ ਨਿਭਾਉਂਦਾ ਹੈ ਉਥੇ ਹੀ ਕਈ ਥਾਵਾਂ ਤੇ ਉਹ ਦਿਮਾਗ ਨਾਲ ਖੇਡਦਾ ਵੀ ਨਜ਼ਰ ਆਉਂਦਾ ਹੈ ।

ਟੀਵੀ ਦਾ ਚਹੇਤਾ ਚਿਹਰਾ ਹੈ ਕਰਨਵੀਰ ਮਹਿਰਾ
ਇਸ ਤੋਂ ਪਹਿਲਾਂ ਕਰਨਵੀਰ ਮਹਿਰਾ ‘ਖਤਰੋਂ ਕੇ ਖਿਲਾੜੀ 14’ ਦੇ ਵੀ ਵਿਜੇਤਾ ਸਨ। ਇਸ ਤੋਂ ਇਲਾਵਾ ਉਹ ਟੀਵੀ ਇੰਡਸਟਰੀ ਵਿੱਚ ਕਈ ਸਾਲਾਂ ਤੋਂ ਹੈ। ਕਰਨਵੀਰ ਮਹਿਰਾ ਟੀਵੀ ਦਾ ਵੀ ਜਾਣਿਆ-ਪਛਾਣਿਆ ਚਿਹਰਾ ਹੈ। ਅਜਿਹੇ ‘ਚ ਜੇਕਰ ਉਹ ਸ਼ੋਅ ਦਾ ਵਿਨਰ ਬਣ ਜਾਂਦਾ ਹੈ ਤਾਂ ਇਹ ਕੋਈ ਵੱਡੀ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

5 thoughts on “Big Boss 18 : ਨੈਗੇਟਿਵ ਪਬਲਿਸਿਟੀ ਤੋਂ ਬਾਅਦ ਵੀ ਜੇਤੂ ਬਣਨ ਦੇ ਰਾਹ ‘ਤੇ ਕਰਨਵੀਰ ਮਹਿਰਾ”

  1. Ghetto pussy shaking videosBlack vintage bagNaked world womens wrestelingOld chubby
    momMartina hingis lesbo kissingMarlon brando dickBubble by anus xnxx Why adults seek educationSweet pussy toSon squirmed his penisHentai uncenedSister in law analSexy teens oilingDownload sienna hills nude photos xxxxlulu.com Lena juliette
    lingerieAll nude showAbsolutely free gay videosKim kadashian sex video freeVintage acoustic silvertone guitarBodybuilders asian tubeWhatever happened to dick donatoDrugs and
    sex and all that stuffSex hormone therapy xnxx Erotic
    stories on pdfPorn galleries blogGiovanna porn videoPlumber fuck gameGive me a facialAdult hunter trannyAdult
    esl reading and writing syllabiMature ass fucking whoresFirst time anal masturbation pornAss canadian kickFree nerd porn picsJessica simpson,
    free nude picsInternet porn site reviewsFishers adult softballVintage audio repair in ohioAmazing
    can opening vaginaRob’s celebrity porn

Leave a Reply

Your email address will not be published. Required fields are marked *

Modernist Travel Guide All About Cars