
187 ਲੋਕਾਂ ਨੂੰ ਮੌਤ ਦੀ ਨੀਂਦ ਸੁਲਾਉਣ ਵਾਲੇ ਮੁੰਬਈ ਟ੍ਰੇਨ ਧਮਾਕਿਆਂ ਦੇ 12 ਦੋਸ਼ੀ ਬਰੀ, ਬੰਬੇ HC ਦੇ ਫੈਸਲੇ ਨੂੰ ਮਹਾਰਾਸ਼ਟਰ ਸਰਕਾਰ SC ’ਚ ਦੇਵੇਗੀ ਚੁਣੌਤੀ
ਮੁੰਬਈ, 22 ਜੁਲਾਈ 2025 – ਬੰਬੇ ਹਾਈ ਕੋਰਟ ਨੇ 2006 ਵਿਚ ਮੁੰਬਈ ਦੀਆਂ ਲੋਕਲ ਟ੍ਰੇਨਾਂ ਵਿਚ ਹੋਏ ਸਿਲਸਿਲੇਵਾਰ ਧਮਾਕਿਆਂ ਦੇ 12 ਮੁਲਜ਼ਮਾਂ ਨੂੰ ਘਟਨਾ ਦੇ 19 ਸਾਲ ਬਾਅਦ ਸੋਮਵਾਰ ਨੂੰ ਬਰੀ ਕਰ ਦਿੱਤਾ। ਕੋਰਟ ਨੇ ਇਸਤੇਗਾਸਾ ਦੇ ਸਾਰੇ ਦਾਅਵਿਆਂ ਦੀਆਂ ਧੱਜੀਆਂ ਉੜਾ ਦਿੱਤੀਆਂ ਅਤੇ ਕਿਹਾ ਕਿ ਉਹ ਮਾਮਲੇ ਨੂੰ ਸਾਬਤ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ…