ਹੁਣ WhatsApp Status ਤੇ ਵੀ Add ਕਰ ਸਕਦੇ ਹੋ ਗਾਣਾ, ਆ ਗਿਆ ਨਵਾਂ ਫੀਚਰ

Share:

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਦੀ ਸਹੂਲਤ ਲਈ ਹਰ ਰੋਜ਼ ਨਵੇਂ ਫੀਚਰ ਲੈ ਕੇ ਆਉਂਦਾ ਹੈ। WhatsApp ਨਵੀਆਂ-ਨਵੀਆਂ ਚੀਜ਼ਾਂ ‘ਤੇ ਕੰਮ ਕਰਦਾ ਰਹਿੰਦਾ ਹੈ। ਮੈਸੇਜਿੰਗ ਐਪ ਹਰ ਵਾਰ ਯੂਜ਼ਰਸ ਦੇ ਐਕਸੀਪੀਰੀਐਂਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਦੀ ਜਾਂਚ ਕਰ ਰਹੀ ਹੈ। ਇਸ ਦੇ ਬੀਟਾ ਵਰਜ਼ਨ ‘ਚ ਅਜਿਹੇ ਹੀ ਇਕ ਫੀਚਰ…

Read More

ਸਰਦੀਆਂ ‘ਚ ਇਸ ਤਰ੍ਹਾਂ ਖਾਓ ਗੁੜ, ਰਹੋ ਸਿਹਤਮੰਦ

Share:

ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣਾ ਅਤੇ ਬਿਮਾਰੀਆਂ ਤੋਂ ਖੁਦ ਨੂੰ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਕਰਕੇ ਸਰਦੀਆਂ ਦੇ ਵਿੱਚ ਅਜਿਹੀਆਂ ਚੀਜ਼ਾਂ ਖਾਣ ਨੂੰ ਮਨ ਕਰਦਾ ਹੈ, ਜੋ ਸਰੀਰ ਨੂੰ ਤੁਰੰਤ ਗਰਮੀ ਦਿੰਦੀਆਂ ਹਨ। ਇਨ੍ਹਾਂ ਦਿਨਾਂ ਦੌਰਾਨ ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਗੁੜ ਜੋ ਕਿ ਪਾਚਕ ਗੁਣਾਂ ਅਤੇ…

Read More

ਵਿਆਹ ਬੰਧਨ ‘ਚ ਬੱਝੇ ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ

Share:

ਜੈਵਲਿਨ ਥ੍ਰੋਅਰ ਅਤੇ ਭਾਰਤੀ ਖੇਡਾਂ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਰਾਤੋ-ਰਾਤ ਇੱਕ ਖਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਸੋਨੀਪਤ ਦੀ ਰਹਿਣ ਵਾਲੀ ਹਿਮਾਨੀ ਮੋਰ ਨਾਲ ਚੋਰੀ-ਛਿਪੇ ਸੱਤ ਫੇਰੇ ਲਏ। ਫਿਰ ਉਹ ਹਨੀਮੂਨ ਲਈ ਅਮਰੀਕਾ ਵੀ ਰਵਾਨਾ ਹੋ ਗਏ। ਨੀਰਜ ਨੇ ਐਤਵਾਰ ਰਾਤ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕਰਕੇ ਇਹ…

Read More

ਬਠਿੰਡਾ : ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਰਵਾਇਆ ਨੁੱਕੜ ਨਾਟਕ “ਇੱਕ ਸੀ ਰੰਗ ਸਫੈਦ”

Share:

ਬਠਿੰਡਾ, 20 ਜਨਵਰੀ 2025 – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ ਨੁਕੜ ਨਾਟਕ ਇੱਕ ਸੀ ਰੰਗ ਸਫੇਦ…

Read More

ਬਜਟ ਤੋਂ ਪਹਿਲਾਂ ਕਿਉਂ ਬਣਾਇਆ ਜਾਂਦਾ ਹੈ ਹਲਵਾ ? ਕੀ ਹੈ ਇਸ ਦਾ ਇਤਿਹਾਸ ?

Share:

ਹੁਣ ਆਮ ਬਜਟ ਦੇ ਕੁਝ ਹੀ ਦਿਨ ਬਚੇ ਹਨ। 1 ਫਰਵਰੀ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ‘ਚ ਬਜਟ ਪੇਸ਼ ਕਰੇਗੀ। ਇਸ ਬਜਟ ਵਿੱਚ ਮੱਧ ਵਰਗ ਅਤੇ ਹੇਠਲੇ ਵਰਗ ਲਈ ਕਈ ਯੋਜਨਾਵਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਜਦੋਂ ਵੀ ਬਜਟ ਨੇੜੇ ਆਉਂਦਾ ਹੈ।ਹਲਵਾ ਸੈਰੇਮਨੀ ਦੀ ਚਰਚਾ ਹੋਣ ਲਗਦੀ ਹੈ । ਕਈ…

Read More

ਕਦੋਂ ਸ਼ੁਰੂ ਹੋਈ ਭਾਰਤ ‘ਚ 26 ਜਨਵਰੀ ‘ਤੇ ਚੀਫ ਗੈਸਟ ਬੁਲਾਉਣ ਦੀ ਪਰੰਪਰਾ, ਜਾਣੋ ਕਿਵੇਂ ਚੁਣਿਆ ਜਾਂਦਾ ਹੈ ਮੁੱਖ ਮਹਿਮਾਨ ?

Share:

ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਹੋਣਗੇ। ਸੁਬਿਆਂਤੋ 25 ਅਤੇ 26 ਜਨਵਰੀ ਨੂੰ ਭਾਰਤ ਵਿੱਚ ਮੌਜੂਦ ਹੋਣਗੇ। ਪਿਛਲੇ ਸਾਲ ਗਣਤੰਤਰ ਦਿਵਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਸਾਲ 2023 ਵਿੱਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਭਾਰਤ ਆਏ ਸਨ। ਭਾਰਤ ਵਿੱਚ 26 ਜਨਵਰੀ ਨੂੰ ਮੁੱਖ ਮਹਿਮਾਨ ਨੂੰ…

Read More

ਫਜੂਲ ਖਰਚਿਆਂ ਨੂੰ ਰੋਕਣ ਲਈ ਗ੍ਰਾਮ ਪੰਚਾਇਤ ਡਿੱਖ ਨੇ ਕੀਤੀ ਨਿਵੇਕਲੀ ਪਹਿਲਕਦਮੀ

Share:

ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਸਮਾਜਿਕ ਕੁਰੀਤੀਆਂ ਖਿਲਾਫ਼ ਲੜ੍ਹਨ ਦਾ ਕੀਤਾ ਫੈਸਲਾ ਰਾਮਪੁਰਾ ਫੂਲ, 18 ਜਨਵਰੀ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਪਿੰਡਾਂ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਅਤੇ ਪ੍ਰੇਰਣਾ ਸਦਕਾ ਜ਼ਿਲ੍ਹੇ…

Read More

ਸਿਰਫ਼ 27 ਰੁਪਏ ਲੈ ਕੇ ਮੁੰਬਈ ਆਉਣ ਵਾਲੇ ਜਾਵੇਦ ਅਖਤਰ ਅੱਜ ਕਰਦੇ ਹਨ ਕਰੋੜਾਂ ਦਿਲਾਂ ਤੇ ਰਾਜ, ਅਜਿਹਾ ਰਿਹਾ ਫਿਲਮੀ ਸਫ਼ਰ

Share:

ਗੀਤਾਂ ਨੂੰ ਜਾਦੂਈ ਅੰਦਾਜ਼ ਦੇਣ ਵਾਲੇ ਜਾਵੇਦ ਅਖਤਰ ਨੂੰ ਕੌਣ ਨਹੀਂ ਜਾਣਦਾ। ਗ਼ਜ਼ਲ ਨੂੰ ਨਵਾਂ ਰੂਪ ਦੇਣ ਵਿੱਚ ਜਾਵੇਦ ਸਾਹਬ ਦਾ ਬਹੁਤ ਵੱਡਾ ਯੋਗਦਾਨ ਹੈ। ਬੀਤੇ ਕੱਲ 17 ਜਨਵਰੀ ਨੂੰ ਮਸ਼ਹੂਰ ਕਵੀ, ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ ਨੇ ਆਪਣਾ 80ਵਾਂ ਜਨਮਦਿਨ ਮਨਾਇਆ। ਉਨ੍ਹਾਂ ਦਾ ਜਨਮ 17 ਜਨਵਰੀ 1945 ਨੂੰ ਗਵਾਲੀਅਰ ‘ਚ ਮਸ਼ਹੂਰ ਕਵੀ ਜਾਨੀਸਰ…

Read More

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਅਤੇ ਪਤਨੀ ਨੂੰ 7 ਸਾਲ ਦੀ ਕੈਦ, ਜਾਣੋ ਕੀ ਹੈ ਪੂਰਾ ਮਾਮਲਾ ?

Share:

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇੱਕ ਮਾਮਲੇ ਵਿੱਚ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ। ਅਦਾਲਤ ਨੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ…

Read More

ਨਕਲੀ ਜੱਜ ਨੇ ਅਸਲੀ ਜੱਜ ਨੂੰ ਫਸਾਇਆ ਪਿਆਰ ‘ਚ, ਪੋਲ ਖੁੱਲੀ ਤਾਂ ਦਿੱਤੀ ਅੰਡਰਵਰਲਡ ਦੀ ਧਮਕੀ

Share:

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਜੱਜ ਮਹਾਰਾਸ਼ਟਰ ਦੇ ਇੱਕ ਨੌਜਵਾਨ ਨਾਲ ਇੰਸਟਾਗ੍ਰਾਮ ‘ਤੇ ਦੋਸਤ ਬਣ ਗਈ। ਨੌਜਵਾਨ ਨੇ ਆਪਣੇ ਆਪ ਨੂੰ ਵੀ ਜੱਜ ਦੱਸਿਆ। ਹੌਲੀ ਹੌਲੀ ਦੋਹਾਂ ਦੀ ਦੋਸਤੀ ਗੂੜ੍ਹੀ ਹੁੰਦੀ ਗਈ। ਫਿਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ ਜਦੋਂ ਮਹਿਲਾ ਜੱਜ…

Read More
Modernist Travel Guide All About Cars