ਇਸ ਸ਼ਖਸ ਦਾ ਅਜੀਬ ਸ਼ੌਕ…ਤਣਾਅ ਨੂੰ ਘੱਟ ਕਰਨ ਲਈ ਤੋੜਦਾ ਹੈ ਲੋਕਾਂ ਦੇ ਘਰਾਂ ਦੇ ਤਾਲੇ

Share:

ਹਰ ਵਿਅਕਤੀ ਦਾ ਜੀਵਨ ਜਿਉਣ ਦਾ ਤਰੀਕਾ ਬਿਲਕੁਲ ਵੱਖਰਾ ਹੁੰਦਾ ਹੈ। ਕਈ ਵਿਅਕਤੀ ਤਣਾਅ ਵਿੱਚ ਬਹੁਤ ਸੌਂਦੇ ਹਨ ਅਤੇ ਕਈ ਬਹੁਤ ਜ਼ਿਆਦਾ ਖਾਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਤਣਾਅ ਨੂੰ ਦੂਰ ਕਰਨ ਲਈ ਡਾਂਸ ਕਰਦੇ ਹਨ ਅਤੇ ਕਈ ਪੇਂਟਿੰਗ ਵੀ ਕਰਦੇ ਹਨ। ਪਰ ਜਾਪਾਨ ਦਾ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਤਣਾਅ ਨੂੰ…

Read More

ਅਜਬ – ਗਜਬ : ਅੱਖਾਂ ‘ਚੋਂ ਦੁੱਧ ਕੱਢਦਾ ਹੈ ਇਹ ਇਨਸਾਨ ! ਗਿਨੀਜ਼ ਬੁੱਕ ‘ਚ ਦਰਜ ਹੋਇਆ ਨਾਂ

Share:

ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਅਜੀਬੋ ਗਰੀਬ ਕਾਰਨਾਮਿਆਂ ਲਈ ਜਾਣੇ ਜਾਂਦੇ ਹਨ। ਕੁਝ ਬੇਨਾਮ ਹਨ, ਪਰ ਕੁਝ ਇੰਨੇ ਮਸ਼ਹੂਰ ਹਨ ਕਿ ਉਨ੍ਹਾਂ ਨੂੰ ਗਿਨੀਜ਼ ਬੁੱਕ ਵਿਚ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ ਤੁਸੀਂ ਅਜਿਹੀਆਂ ਕਈ ਕਹਾਣੀਆਂ ਅਤੇ ਕਾਰਨਾਮੇ ਸੁਣੇ ਹੋਣਗੇ ਜੋ ਹੈਰਾਨੀਜਨਕ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ…

Read More

Big Breaking : ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ‘ਫਖਰ – ਏ – ਕੌਮ’ ਦਾ ਖਿਤਾਬ

Share:

ਅੰਮ੍ਰਿਤਸਰ, 2 ਦਸੰਬਰ 2024 – ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਵਿਖੇ ਹੋਈ, ਜਿਸ ਵਿਚ ਸੁਖਬੀਰ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਤੋਂ ਫੈਸਲਾ ਸੁਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਉਤੇ…

Read More

ਸਿਰਫ 15 ਮਿੰਟ ‘ਚ ਇਨਸਾਨ ਨੂੰ ਧੋ ਦੇਵੇਗੀ ਇਹ ਅਨੋਖੀ ਵਾਸ਼ਿੰਗ ਮਸ਼ੀਨ…

Share:

ਇਕ ਜਾਪਾਨੀ ਕੰਪਨੀ ਨੇ ਹਿਊਮਨ ਵਾਸ਼ਿੰਗ ਮਸ਼ੀਨ ਵਿਕਸਤ ਕੀਤੀ ਹੈ। ਤੁਸੀਂ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਨੂੰ ਹੀ ਜਾਣਦੇ ਹੋ ਪਰ ਹੁਣ ਇਕ ਅਜਿਹੀ ਮਸ਼ੀਨ ਤਿਆਰ ਹੋ ਗਈ ਹੈ, ਜੋ ਇਨਸਾਨਾਂ ਨੂੰ ਵੀ ਧੋ ਸਕਦੀ ਹੈ। ਇਨਸਾਨਾਂ ਲਈ ਤਿਆਰ ਕੀਤੀ ਗਈ ਇਹ ਅਨੋਖੀ ਮਸ਼ੀਨ ਸਿਰਫ਼ 15 ਮਿੰਟਾਂ ’ਚ ਆਪਣੇ ਕੰਮ ਨੂੰ ਅੰਜਾਮ ਦੇ ਸਕਦੀ ਹੈ…

Read More

ਬਿੱਗ ਬੌਸ ਦਾ ਹਿੱਸਾ ਰਹੇ ਇਹ ਪ੍ਰਤੀਯੋਗੀ ਦੁਨੀਆ ਨੂੰ ਕਹਿ ਚੁੱਕੇ ਹਨ ਅਲਵਿਦਾ

Share:

ਬਿੱਗ ਬੌਸ 18 ਇਸ ਸਮੇਂ ਸੁਰਖੀਆਂ ‘ਚ ਹੈ। ਸਲਮਾਨ ਖਾਨ ਦੇ ਹੋਸਟ ਇਸ ਸ਼ੋਅ ਦਾ ਹਰ ਸੀਜ਼ਨ ਹਮੇਸ਼ਾ ਸੁਰਖੀਆਂ ‘ਚ ਰਿਹਾ ਹੈ। ਵਿਵਾਦਤ ਰਿਐਲਿਟੀ ਸ਼ੋਅ ਹੋਣ ਦੇ ਬਾਵਜੂਦ ਵੀ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅੱਜ ਕੱਲ੍ਹ ਇਸ ਸ਼ੋਅ ਵਿੱਚ ਆਉਣ ਤੋਂ ਬਾਅਦ ਮੁਕਾਬਲੇਬਾਜ਼ ਵੀ ਚਰਚਾ ਵਿੱਚ ਆ ਗਏ ਹਨ। ਬਿੱਗ ਬੌਸ ਸ਼ੋਅ ਦੇ…

Read More

ਚੀਨ ’ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ, ਕੀਮਤ ਭਾਰਤ ਦੀ GDP ਤੋਂ ਵੀ ਜ਼ਿਆਦਾ!

Share:

ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਮਿਲਿਆ ਹੈ। ਹੁਨਾਨ ਸੂਬੇ ਵਿਚ ਮਿਲੇ ਇਸ ਭੰਡਾਰ ’ਚੋਂ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਨਿਕਲਣ ਦਾ ਅੰਦਾਜ਼ਾ ਹੈ। ਇਹ ਖਾਨ ਧਰਤੀ ਤੋਂ ਲਗਪਗ ਤਿੰਨ ਕਿਲੋਮੀਟਰ ਹੇਠਾਂ ਮਿਲੀ ਹੈ। ਇੰਨਾ ਵਿਸ਼ਾਲ ਸੋਨੇ ਦਾ ਭੰਡਾਰ ਮਿਲਣ ਨਾਲ ਨਾ ਸਿਰਫ਼ ਚੀਨ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਬਲਕਿ…

Read More

ਚੰਡੀਗੜ੍ਹ ‘ਚ 20.70 ਲੱਖ ’ਚ ਵਿਕਿਆ VIP ਨੰਬਰ 0001

Share:

ਚੰਡੀਗੜ, 29 ਨਵੰਬਰ 2024 – ਚੰਡੀਗੜ੍ਹ ‘ਚ VIP ਨੰਬਰਾਂ ਦੀ ਨਿਲਾਮੀ ਦਾ ਹਮੇਸ਼ਾ ਹੀ ਕ੍ਰੇਜ਼ ਰਹਿੰਦਾ ਹੈ ਅਤੇ ਇਸ ਕ੍ਰੇਜ਼ ਕਾਰਨ ਲੋਕਾਂ ‘ਚ 0001 ਨੰਬਰ ਲੈਣ ਦੀ ਹੋੜ ਲੱਗੀ ਰਹਿੰਦੀ ਹੈ, ਜਿਸ ਦੇ ਚਲਦਿਆਂ ਇਹ ਨੰਬਰ ਲੱਖਾਂ ਰੁਪਏ ‘ਚ ਵਿਕਦੇ ਹਨ, ਚੰਡੀਗੜ੍ਹ ‘ਚ CX ਸੀਐਕਸ ਸੀਰੀਜ਼ ਦੀ ਨਿਲਾਮੀ ਹੋਈ, ਜਿਸ ਵਿੱਚ ਚੰਡੀਗੜ੍ਹ RLA ਵੱਲੋਂ CH01…

Read More

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ; 81 ਸਾਲਾ ਬਜ਼ੁਰਗ ਨੇ ਲਿਆ ਲਾਅ ਕਾਲਜ ‘ਚ ਦਾਖਲਾ

Share:

ਸਿੱਖਿਆ ਹਾਸਲ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ, ਇਹ ਗੱਲ ਚਿਤੌੜਗੜ੍ਹ ਸ਼ਹਿਰ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ 81 ਸਾਲਾ ਸਤਪਾਲ ਅਰੋੜਾ ਨੇ ਸਾਬਤ ਕਰ ਦਿੱਤੀ ਹੈ । ਲਾਅ ਕਾਲਜ ਵਿੱਚ ਐਲਐਲਬੀ ਦੇ ਪਹਿਲੇ ਸਾਲ ਵਿੱਚ ਦਾਖ਼ਲਾ ਲੈ ਕੇ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਨਾਲ ਪੜ੍ਹਾਈ ਦਾ ਸਫ਼ਰ ਸ਼ੁਰੂ ਕੀਤਾ। ਕਾਲਜ ਸਟਾਫ਼ ਅਤੇ ਹੋਰ ਵਿਦਿਆਰਥੀਆਂ…

Read More

ਦੁਨੀਆਂ ਦੇ ਸਭ ਤੋਂ ਬਜ਼ੁਰਗ ਇਨਸਾਨ ਦਾ 112 ਸਾਲ ਦੀ ਉਮਰ ‘ਚ ਦੇਹਾਂਤ

Share:

ਲੰਡਨ, 27 ਨਵੰਬਰ 2024 – ਦੁਨੀਆਂ ਦੇ ਸਭ ਤੋਂ ਬਜ਼ੁਰਗ ਇਨਸਾਨ ਜੌਨ ਅਲਫਰੈਡ ਟਿਨਿਸਵੁੱਡ ਦਾ 112 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਨਾਮ ਲਗਭਗ ਨੌਂ ਮਹੀਨਿਆਂ ਲਈ ਸਭ ਤੋਂ ਬਜ਼ੁਰਗ ਮਰਦ ਹੋਣ ਦਾ ਰਿਕਾਰਡ ਦਰਜ ਸੀ।  ਟਿਨੀਸਵੁੱਡ ਦੇ ਪਰਿਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦਾ ਸੋਮਵਾਰ ਨੂੰ ਉੱਤਰ-ਪਛਮੀ ਇੰਗਲੈਂਡ ਵਿਚ…

Read More

2028 ‘ਚ ਸ਼ੁੱਕਰ ਗ੍ਰਹਿ ਤੇ ਸੈਟੇਲਾਈਟ ਭੇਜੇਗਾ ਭਾਰਤ

Share:

ਪੁਲਾੜ ਖੋਜ ਸੰਗਠਨ (ISRO) ਦੇ ਡਾਇਰੈਕਟਰ ਨਿਲੇਸ਼ ਦੇਸਾਈ ਨੇ ਕਿਹਾ ਹੈ ਕਿ ਇਸਰੋ ਨੂੰ ਭਾਰਤ ਸਰਕਾਰ (Govt of India) ਤੋਂ ਸ਼ੁਕਰਯਾਨ (Shukrayan) ਲਈ ਮਨਜ਼ੂਰੀ ਮਿਲ ਗਈ ਹੈ। ਇਸ ਨੂੰ 2028 ’ਚ ਲਾਂਚ ਕੀਤਾ ਜਾਵੇਗਾ। ਦੇਸਾਈ ਨੇ ਕਿਹਾ, ਕਿ ਭਾਰਤ ਸਰਕਾਰ ਨੇ ਪਿਛਲੇ ਦਿਨੀਂ ਸਾਡੇ ਵੀਨਸ ਆਰਬੀਟਿੰਗ ਸੈਟੇਲਾਈਟ ਸ਼ੁਕਰਯਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੰਦਰਯਾਨ-4 ਲਾਂਚ…

Read More