
ਵਿਆਹ ਦੇ ਚਾਰ ਦਿਨ ਬਾਅਦ ਹੀ ਲਾੜੇ ਨੇ ਲਿਆ ਤਲਾਕ, ਦੁਲਹਨ ਦੇਖ ਰਹਿ ਜਾਵੋਗੇ ਦੰਗ…
ਦੁਨੀਆ ਭਰ ਵਿੱਚ ਦਿਲਚਸਪ ਅਤੇ ਅਜੀਬ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸੋਸ਼ਲ ਮੀਡੀਆਂ ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਜਾਂ ਪੋਸਟ ਵਾਇਰਲ ਹੁੰਦੀ ਰਹਿੰਦੀ ਹੈ । ਅਜਿਹੀ ਹੀ ਇੱਕ ਪੋਸਟ ਸੋਸ਼ਲ ਵੀਡੀਓ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਅਨੋਖੇ ਵਿਆਹ ਕਾਰਨ ਚਰਚਾ ‘ਚ ਹੈ। ਇਹ ਵਿਅਕਤੀ ਇੰਡੋਨੇਸ਼ੀਆ ਦਾ ਹੈ…