ਕਰੋਨਾ ਵਾਇਰਸ ਤੋਂ ਬਾਅਦ ਹੁਣ ‘ਬਲੀਡਿੰਗ ਆਈ ਵਾਇਰਸ’ ਦਾ ਕਹਿਰ, ਕਈ ਲੋਕਾਂ ਦੀ ਗਈ ਜਾਨ, ਜਾਣੋ ਲੱਛਣ…
ਦੁਨੀਆ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਬਲੀਡਿੰਗ ਆਈ ਵਾਇਰਸ (Bleeding eye virus) ਤੇਜ਼ੀ ਨਾਲ ਫੈਲ ਰਿਹਾ ਹੈ। ਬਲੀਡਿੰਗ ਆਈ ਵਾਇਰਸ ਜਾਂ ਮਾਰਬਰਗ ਵਾਇਰਸ ਇੱਕ ਘਾਤਕ ਬਿਮਾਰੀ ਹੈ ਜੋ ਹੁਣ ਤੱਕ 15 ਲੋਕਾਂ ਦੀ ਜਾਨ ਲੈ ਚੁੱਕੀ ਹੈ। ਸਤਾਰਾਂ ਦੇਸ਼ਾਂ ਵਿੱਚ, ਮਾਰਬਰਗ ਵਾਇਰਸ ਦੇ ਵਿਰੁੱਧ ਯਾਤਰੀਆਂ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਨਾਲ ਅੱਖਾਂ ਵਿੱਚ…