
ਜਾਣੋ ਕੀ ਹੁੰਦਾ ਹੈ ਖਾਸ…? ਕੁਝ ਇਸ ਤਰ੍ਹਾਂ ਮਨਾਉਂਦੇ ਨੇ ਬਾਲੀਵੁੱਡ ਦੇ ਸਿਤਾਰੇ ਈਦ
ਦੇਸ਼ ਭਰ ‘ਚ 31 ਮਾਰਚ ਨੂੰ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ। ਹਿੰਦੀ ਸਿਨੇਮਾ ਦੇ ਸਿਤਾਰਿਆਂ ਨੇ ਵੀ ਈਦ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ। ਹਾਲ ਹੀ ਵਿੱਚ ਸ਼ਬਾਨਾ ਆਜ਼ਮੀ, ਮਹੇਸ਼ ਭੱਟ ਅਤੇ ਜ਼ਰੀਨਾ ਵਹਾਬ ਨੇ…