“ਉਹ ਕਦੇ ਹਾਰ ਨਹੀਂ ਮੰਨਦਾ” – ਕ੍ਰਿਕੇਟਰ KL Rahul ਦੀ ਪਤਨੀ ਅਦਾਕਾਰਾ Athiya Shetty ਨੇ ਸਾਂਝੀ ਕੀਤੀ ਪੋਸਟ
ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਕੇਐਲ ਰਾਹੁਲ ਤੇ ਅਦਾਕਾਰਾ Athiya Shetty ਦੀ ਜੋੜੀ ਵੀ ਖੇਡਾਂ ਤੇ ਮਨੋਰੰਜਨ ਜਗਤ ਦੇ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ। ਫਿਲਹਾਲ ਰਾਹੁਲ ਬਾਰਡਰ-ਗਾਵਸਕਰ ਟਰਾਫੀ ‘ਚ ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਦੇ ਰੂਪ ‘ਚ ਖੇਡ ਰਹੇ ਹਨ। ਉਨ੍ਹਾਂ ਨੇ ਇਸ 5 ਟੈਸਟ…