
ਹੋਣ ਵਾਲਾ ਜਵਾਈ ਹੀ ਭਜਾ ਕੇ ਲੈ ਗਿਆ ਸੱਸ 😱 ਸਦਮੇ ‘ਚ ਪਰਿਵਾਰ
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਜਵਾਈ ਅਤੇ ਸੱਸ ਦੀ ਪ੍ਰੇਮ ਕਹਾਣੀ ਚਰਚਾ ਦਾ ਵਿਸ਼ਾ ਬਣ ਗਈ ਹੈ। ਉਸ ਔਰਤ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਹੈ ਜੋ ਆਪਣੇ ਹੋਣ ਵਾਲੇ ਜਵਾਈ ਨਾਲ ਗਈ ਸੀ। ਫਿਲਹਾਲ ਦੋਵੇਂ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਹੋਣ ਵਾਲੀ ਸੱਸ ਅਤੇ ਜਵਾਈ ਦੇ ਲਾਪਤਾ ਹੋਣ…