
ਹੈਰਾਨੀਜਨਕ ਪ੍ਰੇਮ ਕਹਾਣੀ : 60 ਸਾਲਾ ਵਕੀਲ ਨਾਲ ਫਰਾਰ ਹੋਈ 50 ਸਾਲਾ ਡਾਕਟਰ, ਬਚਪਨ ਦਾ ਸੀ ਪਿਆਰ
ਕਿਹਾ ਜਾਂਦਾ ਹੈ ਕਿ ਪਹਿਲਾ ਪਿਆਰ ਕਦੇ ਨਹੀਂ ਭੁੱਲਦਾ। ਸਮਾਂ ਕਿੰਨਾ ਵੀ ਬੀਤ ਜਾਵੇ, ਪਹਿਲਾ ਪਿਆਰ ਹਮੇਸ਼ਾ ਯਾਦ ਰਹਿੰਦਾ ਹੈ। ਇਸੇ ਤਰ੍ਹਾਂ ਦੀ ਇੱਕ ਉਦਾਹਰਣ ਬਿਹਾਰ ਦੇ ਪੂਰਨੀਆ ਵਿੱਚ ਦੇਖਣ ਨੂੰ ਮਿਲੀ। ਪਰ ਇੱਥੇ ਪ੍ਰੇਮ ਕਹਾਣੀ ਵਿੱਚ ਕੁਝ ਅਜਿਹਾ ਹੋਇਆ, ਜੋ ਸੱਚਮੁੱਚ ਹੈਰਾਨੀਜਨਕ ਹੈ। ਇੱਕ ਜੋੜਾ ਜੋ ਕਦੇ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਸੀ, ਅਚਾਨਕ ਕਈ ਸਾਲਾਂ…