ਸਿਰਫ 15 ਮਿੰਟ ‘ਚ ਇਨਸਾਨ ਨੂੰ ਧੋ ਦੇਵੇਗੀ ਇਹ ਅਨੋਖੀ ਵਾਸ਼ਿੰਗ ਮਸ਼ੀਨ…
ਇਕ ਜਾਪਾਨੀ ਕੰਪਨੀ ਨੇ ਹਿਊਮਨ ਵਾਸ਼ਿੰਗ ਮਸ਼ੀਨ ਵਿਕਸਤ ਕੀਤੀ ਹੈ। ਤੁਸੀਂ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਨੂੰ ਹੀ ਜਾਣਦੇ ਹੋ ਪਰ ਹੁਣ ਇਕ ਅਜਿਹੀ ਮਸ਼ੀਨ ਤਿਆਰ ਹੋ ਗਈ ਹੈ, ਜੋ ਇਨਸਾਨਾਂ ਨੂੰ ਵੀ ਧੋ ਸਕਦੀ ਹੈ। ਇਨਸਾਨਾਂ ਲਈ ਤਿਆਰ ਕੀਤੀ ਗਈ ਇਹ ਅਨੋਖੀ ਮਸ਼ੀਨ ਸਿਰਫ਼ 15 ਮਿੰਟਾਂ ’ਚ ਆਪਣੇ ਕੰਮ ਨੂੰ ਅੰਜਾਮ ਦੇ ਸਕਦੀ ਹੈ…