
Tata Altroz Facelift ਭਲਕੇ ਹੋਵੇਗੀ ਲਾਂਚ, ਜਾਣੋ ਪੁਰਾਣੀ ਕਾਰ ਨਾਲੋਂ ਕੀ ਹੋਵੇਗਾ ਵੱਖਰਾ ?
ਭਾਰਤ ਦੇ ਮੋਹਰੀ ਆਟੋਮੋਬਾਈਲ ਨਿਰਮਾਤਾਵਾਂ ਵਿੱਚੋਂ ਇੱਕ ਟਾਟਾ ਮੋਟਰਜ਼, ਵੱਖ-ਵੱਖ ਹਿੱਸਿਆਂ ਵਿੱਚ ਵਾਹਨ ਵੇਚਦੀ ਹੈ। ਟਾਟਾ ਐਲਟਰੋਜ਼ ਫੇਸਲਿਫਟ ਨੂੰ ਭਲਕੇ 22 ਮਈ, 2025 ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਜਾਵੇਗਾ। ਨਿਰਮਾਤਾ ਵੱਲੋਂ ਇਸ ਪ੍ਰੀਮੀਅਮ ਹੈਚਬੈਕ ਕਾਰ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ। ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਜਾਣਗੀਆਂ? ਇਸ ਨੂੰ ਕਿਸ ਕੀਮਤ ‘ਤੇ ਲਾਂਚ…