
ਗਣਤੰਤਰ ਦਿਵਸ ਦੀ ਪਰੇਡ ਵਿੱਚ ‘ਝਾਕੀਆਂ’ ਨੂੰ ਕੌਣ ਦਿੰਦਾ ਹੈ ਮਨਜ਼ੂਰੀ, ਕਿਵੇਂ ਹੁੰਦੀ ਹੈ ਚੋਣ ?
ਸਾਲ 2025 ਦੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਹਰ ਸਾਲ 26 ਜਨਵਰੀ ਦਾ ਦਿਨ ਰਾਜਧਾਨੀ ਦਿੱਲੀ ‘ਚ ਕਰਤੱਵ ਪੱਥ ‘ਤੇ ਹੋਣ ਵਾਲੀ ਪਰੇਡ ਵਿੱਚ ਵੱਖ-ਵੱਖ ਰਾਜਾਂ ਦੀ ਝਾਕੀਆਂ ਨਿਕਲਦੀਆਂ ਹਨ। ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਇਸ ਵਾਰ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਇਸਤੇ…