
ਮਈ – ਜੂਨ ‘ਚ ਵਧੇਗਾ ਗਰਮੀ ਦਾ ਕਹਿਰ, ਲੂ ਤੋਂ ਬਚਾਅ ਲਈ ਵਰਤੋ ਇਹ ਸਾਵਧਾਨੀਆਂ
ਦੇਸ਼ ਦੇ ਜ਼ਿਆਦਾਤਰ ਹਿੱਸੇ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਅਪ੍ਰੈਲ ਦੇ ਮਹੀਨੇ ਵਿੱਚ ਹੀ ਤਾਪਮਾਨ 30-35 ਤੋਂ ਉੱਪਰ ਰਿਹਾ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਮਈ-ਜੂਨ ਦੇ ਮਹੀਨਿਆਂ ਵਿੱਚ ਗਰਮੀ ਤੇਜ਼ ਹੋਣ ਵਾਲੀ ਹੈ। ਦਿਨ ਵੇਲੇ ਗਰਮੀ ਲੋਕਾਂ ਦੇ ਸਰੀਰਾਂ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਰਹੀ ਹੈ ਕਿ ਕੁਝ ਮਿੰਟਾਂ ਲਈ…