
ਕੀ ਤੁਹਾਨੂੰ ਵੀ ਲੋਕਾਂ ਨਾਲ ਮਿਲਣ ਤੋਂ ਲਗਦਾ ਹੈ ਡਰ ? ਜਾਣੋ ਸੋਸ਼ਲ ਐਨਜਾਇਟੀ ਦਾ ਇਲਾਜ
ਕੁਝ ਲੋਕਾਂ ਨੂੰ ਇਕੱਠ ਜਾਂ ਭੀੜ ਵਿੱਚ ਜਾਣ ਤੋਂ ਘਬਰਾਹਟ ਮਹਿਸੂਸ ਹੁੰਦੀ ਹੈ। ਅਜਿਹੀ ਸਮੱਸਿਆ ਵਾਲੇ ਲੋਕ ਦੂਜੇ ਲੋਕਾਂ ਨਾਲ ਗੱਲ ਕਰਨ ਜਾਂ ਉਨ੍ਹਾਂ ਨਾਲ ਘੁਲਣ ਮਿਲਣ ਤੋਂ ਝਿਜਕਦੇ ਹਨ ਅਤੇ ਸੰਗਦੇ ਹਨ। ਅਜਿਹੇ ਲੋਕ ਆਪਣੇ ਪਰਿਵਾਰਕ ਸਮਾਗਮਾਂ ਵਿੱਚ ਸ਼ਾਮਲ ਹੋਣ ਤੇ ਵੀ ਘਬਰਾਹਟ ਮਹਿਸੂਸ ਕਰਦੇ ਹਨ। ਅਜਿਹੇ ਲੋਕ ਦੂਜੇ ਲੋਕਾਂ ਨੂੰ ਮਿਲਣ ਤੋਂ ਪਹਿਲਾਂ…