
ਭਾਰਤ ਵਿੱਚ ਕਿੱਥੋਂ ਆਏ ਸਮੋਸਾ ਤੇ ਜਲੇਬੀ ? ਪੂਰੇ ਦੇਸ਼ ‘ਚ ਬਣੇ ਚਰਚਾ ਦਾ ਵਿਸ਼ਾ
ਭਾਰਤੀ ਲੋਕ ਸਮੋਸੇ ਅਤੇ ਜਲੇਬੀ ਦੇ ਦੀਵਾਨੇ ਹਨ। ਇਹ ਦੀਵਾਨਗੀ ਇੰਨੀ ਜ਼ਿਆਦਾ ਹੈ ਕਿ ਜਲੇਬੀ ਨੂੰ ਭਾਰਤ ਦੀ ਰਾਸ਼ਟਰੀ ਮਿਠਾਈ ਐਲਾਨ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੋਵਾਂ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਚਰਚਾ ਦਾ ਕਾਰਨ ਹੈ ਸਿਹਤ ਮੰਤਰਾਲੇ ਦਾ ਹੁਕਮ। ਮੰਤਰਾਲੇ ਨੇ ਸਾਰੇ ਕੇਂਦਰੀ ਸੰਸਥਾਨਾਂ ਨੂੰ ਹੁਕਮ ਦਿੱਤਾ ਹੈ ਕਿ ਅਜਿਹੇ ਬੋਰਡ…