
Rashifal 14 Jan. 2025 : ਅੱਜ ਮਕਰ ਸੰਕ੍ਰਾਂਤੀ ਦੇ ਦਿਨ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਦੀ ਬਦਲੇਗੀ ਕਿਸਮਤ, ਧਨ-ਦੌਲਤ ਦਾ ਮਿਲੇਗਾ ਲਾਭ
ਅੱਜ ਮਾਘ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਿਥੀ ਅਤੇ ਮੰਗਲਵਾਰ ਹੈ। ਪ੍ਰਤੀਪਦਾ ਤਿਥੀ ਅੱਜ ਰਾਤ 3 ਵੱਜ ਕੇ 22 ਮਿੰਟ ਤੱਕ ਰਹੇਗੀ। ਪੁਨਰਵਾਸੂ ਨਛੱਤਰ ਅੱਜ ਸਵੇਰੇ 10 ਵੱਜ ਕੇ 17 ਮਿੰਟ ਤੱਕ ਰਹੇਗਾ, ਜਿਸ ਤੋਂ ਬਾਅਦ ਪੁਸ਼ਯ ਨਛੱਤਰ ਲੱਗ ਜਾਵੇਗਾ। ਇਸ ਤੋਂ ਇਲਾਵਾ ਅੱਜ ਮਕਰ ਸੰਕ੍ਰਾਂਤੀ ਹੈ। ਅੱਜ ਪ੍ਰਯਾਗਰਾਜ ਵਿੱਚ ਕੁੰਭ ਮਹਾਪਰਵ ਦਾ ਪਹਿਲਾ ਸ਼ਾਹੀ ਇਸ਼ਨਾਨ…