
ਇਟਾਲੀਅਨ ਬ੍ਰਾਂਡ PRADA – ਕੋਲਹਾਪੁਰੀ ਚੱਪਲ ਵਿਵਾਦ : PRADA ਨੇ ਮੰਨਿਆ ਕਿ ਭਾਰਤ ਤੋਂ ਕੀਤਾ ਕਾਪੀ
ਇਤਾਲਵੀ ਲਗਜ਼ਰੀ ਬ੍ਰਾਂਡ PRADA ਵੱਲੋਂ ਕੋਲਹਾਪੁਰੀ ਚੱਪਲਾਂ ਵਰਗੀਆਂ ਚੱਪਲਾਂ ਦੀ ਵਰਤੋਂ ‘ਤੇ ਵਿਵਾਦ ਤੋਂ ਬਾਅਦ, ਕਰਨਾਟਕ ਦੇ ਮੰਤਰੀ ਪ੍ਰਿਯਾਂਕ ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਕਾਰੀਗਰਾਂ ਦੇ ਨਾਮ, ਕੰਮ ਅਤੇ ਵਿਰਾਸਤ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ, ਜੋ ਇਹ ਬਹੁਤ ਮਸ਼ਹੂਰ ਚੱਪਲਾਂ ਬਣਾਉਂਦੇ ਹਨ, ਨਾ ਕਿ ਉਨ੍ਹਾਂ ਨੂੰ ਦਰਕਿਨਾਰ ਕੀਤਾ ਜਾਣਾ ਚਾਹੀਦਾ…