
ਜਾਣੋ ਅਗਲੇ ਸਾਲ ਕਿਹੜੀਆਂ 4 ਨਵੀਆਂ ਕਾਰਾਂ ਲਾਂਚ ਕਰਨ ਜਾ ਰਹੀ ਹੈ Maruti Suzuki ਕੰਪਨੀ
ਨਵਾਂ ਸਾਲ ਕਾਰ ਬਾਜ਼ਾਰ ਲਈ ਬਹੁਤ ਵਧੀਆ ਹੋਣ ਵਾਲਾ ਹੈ। 2025 ਵਿੱਚ ਇਸ ਵਾਰ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਕਈ ਸ਼ਾਨਦਾਰ ਵਾਹਨ ਲਾਂਚ ਹੋਣ ਜਾ ਰਹੇ ਹਨ। ਇਸ ਵਾਰ EV ਅਤੇ ਹਾਈਬ੍ਰਿਡ ‘ਤੇ ਜ਼ਿਆਦਾ ਫੋਕਸ ਹੋਣ ਦੀ ਉਮੀਦ ਹੈ। ਮਾਰੂਤੀ ਸੁਜ਼ੂਕੀ ਅਗਲੇ ਸਾਲ 4 ਨਵੀਆਂ ਕਾਰਾਂ ਵੀ ਲਾਂਚ ਕਰਨ ਜਾ ਰਹੀ ਹੈ। ਆਓ ਜਾਣਦੇ ਹਾਂ…