
Movie Review : Raid 2 – ਨਵੇਂ ਫਲੇਵਰ ‘ਚ ਪੁਰਾਣੀ ਕਹਾਣੀ, ਅਜੇ ਦੇਵਗਨ ਅਤੇ ਰਿਤੇਸ਼ ਦੇਸ਼ਮੁੱਖ ਦੀ ਟਾਪਕਲਾਸ ਐਕਟਿੰਗ ਨੇ ਬਚਾਈ ਲਾਜ
ਕੁਝ ਫਿਲਮਾਂ ਦਾ ਇੰਨਾ ਡੂੰਘਾ ਪ੍ਰਭਾਵ ਹੁੰਦਾ ਹੈ ਕਿ ਉਨ੍ਹਾਂ ਦੇ ਦੂਜੇ ਪਾਰਟ ਨਾਲ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਬਿਹਤਰ ਹੈ ਕਿ ਇਨ੍ਹਾਂ ਕਲਾਸਿਕ ਫਿਲਮਾਂ ਦੇ ਨਵੇਂ ਹਿੱਸੇ ਨਾ ਬਣਾਏ ਜਾਣ।ਕਿਉਂਕਿ ਹਰ ਫਿਲਮ ‘ਹੇਰਾ ਫੇਰੀ’ ਫਰੈਂਚਾਇਜ਼ੀ ਨਹੀਂ ਬਣ ਸਕਦੀ। ‘ਰੈੱਡ 2’ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਅਜੇ ਦੇਵਗਨ ਇੱਕ ਵਾਰ…