ਕੀ ਹੈ ਨਹਿਰੂ ਮੈਮੋਰੀਅਲ ਦਾ ਇਤਿਹਾਸ ? ਜਿਸਦਾ ਨਾਂ ਬਦਲਣ ਤੇ ਕਾਂਗਰਸ ਨੇ ਕੀਤਾ ਸੀ ਵਿਰੋਧ
ਅੱਜਕੱਲ ਨਹਿਰੂ ਮੈਮੋਰੀਅਲ ਚਰਚਾ ਵਿੱਚ ਹੈ। ਇਸਦੇ ਮੈਂਬਰ ਰਿਜਵਾਨ ਕਾਦਰੀ ਨੇ ਕਾਂਗਰਸੀ ਸੰਸਦ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਸੰਬੰਧਿਤ ਪੇਪਰ ਮੰਗੇ ਹਨ, ਜੋ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਕੋਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੇਪਰ ਐਡਵਿਨਾ ਮਾਊਂਟਬੇਟਨ ਨਾਲ ਪੰਡਿਤ ਨਹਿਰੂ ਦੇ ਪੱਤਰਾਚਾਰ ਨਾਲ ਸਬੰਧਤ ਹਨ। ਕੀ ਹੈ…