
ਇਹ ਕਾਰ ਬਣੀ ਵਿਕਰੀ ਵਿੱਚ ਨੰਬਰ 1, Honda Amaze ਅਤੇ Hyundai Aura ਨੂੰ ਛੱਡਿਆ ਪਿੱਛੇ
ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ 10 ਕਾਰਾਂ ਦੀ ਸੂਚੀ ਵਿੱਚ, ਮਾਰੂਤੀ ਸੁਜ਼ੂਕੀ ਡਿਜ਼ਾਇਰ ਦੂਜੇ ਨੰਬਰ ‘ਤੇ ਹੈ ਜਦੋਂ ਕਿ ਹੁੰਡਈ ਕ੍ਰੇਟਾ ਪਹਿਲੇ ਨੰਬਰ ‘ਤੇ ਹੈ। ਪਰ ਇਹ ਡਿਜ਼ਾਈਨ ਸੇਡਾਨ ਕਾਰ ਸੈਗਮੈਂਟ ਵਿੱਚ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਇਸੇ ਸੈਗਮੈਂਟ ਦੀਆਂ ਹੁੰਡਈ ਔਰਾ ਅਤੇ ਹੌਂਡਾ ਅਮੇਜ਼ 10 ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ…