ਬਚਪਨ ਦਾ ਪਿਆਰ ਵਿਧਵਾ ਹੋਣ ਤੋਂ ਬਾਅਦ ਚੜ੍ਹਿਆ ਪਰਵਾਨ, ਅਜੀਬੋ – ਗਰੀਬ ਲਵ ਸਟੋਰੀ
ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਚਾਹੁੰਦੇ ਹੋ ਤਾਂ ਸਾਰਾ ਬ੍ਰਹਿਮੰਡ ਤੁਹਾਨੂੰ ਉਸ ਨਾਲ ਮਿਲਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋ ਜਾਂਦਾ ਹੈ। ਭਾਵੇਂ ਇਹ ਫਿਲਮ ਲਾਈਨ ਹੈ, ਪਰ ਬਿਹਾਰ ਦੇ ਇੱਕ ਪਿਆਰ ਕਰਨ ਵਾਲੇ ਜੋੜੇ ਤੇ ਪੂਰੀ ਤਰ੍ਹਾਂ ਢੁੱਕਦੀ ਹੈ । ਦਰਅਸਲ, ਜਹਾਨਾਬਾਦ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ…