Kia Syros ਦਾ ਇੰਤਜ਼ਾਰ ਖ਼ਤਮ, ਭਲਕੇ 19 ਦਸੰਬਰ ਨੂੰ ਹੋਵੇਗੀ ਲਾਂਚ
ਫਿਲਹਾਲ ਭਾਰਤੀ ਕਾਰ ਬਾਜ਼ਾਰ ‘ਚ ਨਵੀਂ Kia Syros ਦੀ ਉਡੀਕ ਹੈ। Kia Seltos ਅਤੇ Kia Sonet ਤੋਂ ਬਾਅਦ, ਭਾਰਤ ਵਿੱਚ ਕੋਰੀਆਈ ਕਾਰ ਨਿਰਮਾਤਾ ਦੀ ਤੀਜੀ ਮਾਸ-ਮਾਰਕੀਟ SUV, Kia Syros ਨੂੰ 19 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ SUV ਲਾਂਚ ਤੋਂ ਪਹਿਲਾਂ ਕੰਪਨੀ ਨੇ ਕਈ ਟੀਜ਼ਰ ਜਾਰੀ ਕੀਤੇ ਹਨ ਜਿਸ ‘ਚ ਕਾਰ ਦੇ ਡਿਜ਼ਾਈਨ ਬਾਰੇ ਜਾਣਕਾਰੀ…