
Big Boss 18 : ਨੈਗੇਟਿਵ ਪਬਲਿਸਿਟੀ ਤੋਂ ਬਾਅਦ ਵੀ ਜੇਤੂ ਬਣਨ ਦੇ ਰਾਹ ‘ਤੇ ਕਰਨਵੀਰ ਮਹਿਰਾ
ਬਿੱਗ ਬੌਸ 18 ਦਾ ਫਿਨਾਲੇ ਕੁਝ ਹੀ ਦਿਨ ਦੂਰ ਹੈ। 19 ਜਨਵਰੀ ਨੂੰ ਸ਼ੋਅ ਦਾ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ। ਪਰ ਫਿਨਾਲੇ ਤੋਂ ਪਹਿਲਾਂ ਹੀ ਹੁਣ ਕਰਨਵੀਰ ਮਹਿਰਾ ਦੀ ਖੇਡ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਸ ਨੂੰ ਕਾਫੀ ਨਕਾਰਾਤਮਕ ਟਿੱਪਣੀਆਂ ਮਿਲ ਰਹੀਆਂ ਹਨ ਪਰ ਫਿਰ ਵੀ ਕਰਨਵੀਰ ਦੀਆਂ ਖੂਬੀਆਂ…