
ਜਹਾਜ਼ ਤੇ ਕਾਲਜ ਜਾਂਦੀ ਹੈ ਕੁੜੀ, ਸਵੇਰੇ 5 ਵਜੇ ਉੱਠ ਕੇ ਫੜਦੀ ਹੈ ਫਲਾਈਟ
ਆਮ ਤੌਰ ‘ਤੇ ਤੁਸੀਂ ਵਿਦਿਆਰਥੀਆਂ ਨੂੰ ਬੱਸ, ਮੈਟਰੋ, ਲੋਕਲ ਟ੍ਰੇਨ ਜਾਂ ਆਪਣੀ ਕਾਰ ਰਾਹੀਂ ਕਾਲਜ ਆਉਂਦੇ-ਜਾਂਦੇ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਕਿਸੇ ਨੂੰ ਜਹਾਜ਼ ਰਾਹੀਂ ਕਾਲਜ ਜਾਂਦੇ ਸੁਣਿਆ ਹੈ? ਦਰਅਸਲ, ਜਾਪਾਨ ਦੀ 22 ਸਾਲਾ ਯੂਜ਼ੂਕੀ ਨਾਕਾਸ਼ਿਮਾ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਇਸ ਕਾਰਨ ਕਰਕੇ ਕਾਫ਼ੀ ਮਸ਼ਹੂਰ ਹੈ। ਸਕੂਲ ਜਾਂ ਕਾਲਜ ਜਾਣ ਲਈ ਸਾਰੇ ਵਿਦਿਆਰਥੀ ਆਪਣੀ…