
ਮਮਤਾ ਕੁਲਕਰਨੀ ਤੋਂ ਲੈ ਕੇ ਨੀਤਾ ਮਹਿਤਾ ਤੱਕ, ਇਹ ਹੀਰੋਇਨਾਂ ਬਣੀਆਂ ਸਾਧਵੀਆਂ, ਬਦਲੇ ਨਾਮ
ਮਮਤਾ ਕੁਲਕਰਨੀ ਨੇ 90 ਦੇ ਦਹਾਕੇ ‘ਚ ਹਲਚਲ ਮਚਾ ਦਿੱਤੀ ਸੀ। ਉਹ ਉਸ ਦੌਰ ਦੀਆਂ ਸਭ ਤੋਂ ਵੱਧ ਮਿਹਨਤਾਨਾ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਬਾਅਦ ਵਿੱਚ ਉਹ ਸਾਧਵੀ ਬਣ ਗਈ ਅਤੇ ਹੁਣ ਕਿੰਨਰ ਅਖਾੜੇ ਦੀ ਮਹਾਮੰਡਲੇਸ਼ਵਰ ਬਣ ਗਈ ਹੈ। ਮਮਤਾ ਕੁਲਕਰਨੀ ਨੇ ਹੁਣ ਪੂਰੀ ਤਰ੍ਹਾਂ ਅਧਿਆਤਮਿਕ ਜੀਵਨ ਗ੍ਰਹਿਣ ਕਰ ਲਿਆ ਹੈ। ਉਸਦਾ ਨਾਮ ਹੁਣ…