
FasTag ਯੁੱਗ ਦਾ ਅੰਤ, ਹਟਾਏ ਜਾਣਗੇ ਟੋਲ ਬੈਰੀਅਰ, 1 ਮਈ ਤੋਂ ਲਾਗੂ ਹੋਵੇਗਾ ਨਵਾਂ ਟੋਲ ਸਿਸਟਮ…?
ਦੇਸ਼ ਵਿੱਚ ਹਾਈਵੇਅ ਟੋਲ ਵਸੂਲੀ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। FASTag ਦੀ ਥਾਂ ਇੱਕ ਨਵਾਂ ਸਿਸਟਮ ਲੈਣ ਜਾ ਰਿਹਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫਾਸਟੈਗ ਅਤੇ ਟੋਲ ਸਿਸਟਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਜਿਸ ਕਾਰਨ ਦੇਸ਼ ਵਿੱਚ ਹਾਈਵੇਅ ‘ਤੇ ਟੋਲ ਵਸੂਲੀ ਦੇ ਤਰੀਕੇ ਵਿੱਚ ਪੂਰੀ ਤਰ੍ਹਾਂ ਬਦਲਾਅ ਆ…