
ਇਹ ਹਨ ਟਾਪ ਕੰਪਨੀਆਂ ਜੋ ਆਪਣੇ ਕਾਰੋਬਾਰ ਨਾਲ ਪੂਰੀ ਦੁਨੀਆਂ ਤੇ ਕਰਦੀਆਂ ਹਨ ਰਾਜ
ਸੋਚੋ, ਕੀ ਤੁਸੀਂ ਜੋ ਖਾਂਦੇ ਹੋ, ਪਹਿਨਦੇ ਹੋ, ਦੇਖਦੇ ਹੋ, ਸੁਣਦੇ ਹੋ ਜਾਂ ਵਰਤਦੇ ਹੋ, ਕੀ ਤੁਹਾਡੀ ਪਸੰਦ ਹੈ? ਜਾਂ ਕੁਝ ਚੁਣੀਆਂ ਹੋਈਆਂ ਕੰਪਨੀਆਂ ਇਹ ਸਭ ਤੈਅ ਕਰਦੀਆਂ ਹਨ? ਅੱਜ ਤਕਨੀਕ ਤੋਂ ਲੈ ਕੇ ਦਵਾਈਆਂ ਤੱਕ, ਹਥਿਆਰਾਂ ਤੋਂ ਲੈ ਕੇ ਮਨੋਰੰਜਨ ਤੱਕ, ਹਰ ਖੇਤਰ ਵਿੱਚ ਕੁਝ ਵੱਡੀਆਂ ਕੰਪਨੀਆਂ ਦਾ ਦਬਦਬਾ ਹੈ। ਉਨ੍ਹਾਂ ਦਾ ਅਜਿਹਾ ਪ੍ਰਭਾਵ…