
ਪਰਿਵਾਰਕ ਝਗੜੇ ਦੇ ਚਲਦਿਆਂ ਵਿਆਹੁਤਾ ਨੇ ਡੇਢ ਸਾਲਾ ਬੱਚੇ ਸਣੇ ਮਾਰੀ ਨਹਿਰ ’ਚ ਛਾਲ, ਦੋਵਾਂ ਦੀ ਮੌਤ
ਫਿਰੋਜ਼ਪੁਰ, 26 ਜੁਲਾਈ 2025 – ਪਿੰਡ ਕਰਮਿੱਤੀ ਵਾਲਾ ਵਿਚ ਰਹਿਣ ਵਾਲੀ ਵਿਆਹੁਤਾ ਨੇ ਸਹੁਰੇ ਘਰ ਵਿਚ ਹੋਈ ਅਣਬਣ ਤੋਂ ਬਾਅਦ ਪਿੰਡ ਘੱਲਖੁਰਦ ਵਿਚ ਆਪਣੇ ਡੇਢ ਸਾਲ ਦੇ ਬੱਚੇ ਸਣੇ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਥਾਣਾ ਘੱਲ ਖੁਰਦ ਦੀ ਪੁਲਿਸ ਨੇ ਮਾਂ-ਬੱਚੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਹੈ ਅਤੇ…