ਬਠਿੰਡਾ : ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ‘ਯੁਵਾ ਸਾਹਿਤੀ’ ਸਮਾਗਮ ਕਰਵਾਇਆ
ਬਠਿੰਡਾ, 25 ਨਵੰਬਰ 2024 – ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਸਾਹਿਤਕ ਪ੍ਰੋਗਰਾਮਾਂ ਦੀ ਲੜੀ ਤਹਿਤ ਸਥਾਨਕ ਟੀਚਰਜ ਹੋਮ ਵਿਖੇ ਕੋਆਰਡੀਨੇਟਰ ਜਸਪਾਲ ਮਾਨਖੇੜਾ ਮੈਂਬਰ ਸਲਾਹਕਾਰ ਬੋਰਡ ਸਾਹਿਤ ਅਕਾਦਮੀ ਦੇ ਯਤਨਾਂ ਸਦਕਾ ‘ਯੁਵਾ ਸਾਹਿਤੀ’ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਦੋ ਕਵੀਆਂ ਅਮਨ ਦਾਤੇਵਾਸੀਆ ਨੇ ਤਰੰਨਮ ਵਿੱਚ ਗ਼ਜ਼ਲਾਂ ਪੇਸ਼ ਕੀਤੀਆਂ ਅਤੇ ਦਵੀ…