ਬੈਂਕ ਲਾਕਰ ‘ਚੋਂ ਚੋਰੀ ਹੋ ਗਿਆ ਸਮਾਨ, ਕੀ ਬੈਂਕ ਤੁਹਾਡੇ ਨੁਕਸਾਨ ਦੀ ਭਰਪਾਈ ਕਰੇਗਾ ? ਪੜ੍ਹੋ ਪੂਰੀ ਜਾਣਕਾਰੀ

Share:

ਗਹਿਣੇ, ਕੀਮਤੀ ਦਸਤਾਵੇਜ਼, ਪੁਰਾਣਾ ਕੀਮਤੀ ਸਮਾਨ ਆਦਿ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਘਰ ‘ਚ ਰੱਖਣ ਨਾਲ ਚੋਰੀ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ‘ਚ ਲੋਕ ਇਨ੍ਹਾਂ ਨੂੰ ਬੈਂਕ ਲਾਕਰਾਂ ‘ਚ ਰੱਖਦੇ ਹਨ। ਬੈਂਕ ਆਪਣੇ ਗਾਹਕਾਂ ਨੂੰ ਕੁਝ ਖਰਚਿਆਂ ਦੇ ਨਾਲ ਇੱਕ ਲਾਕਰ ਪ੍ਰਦਾਨ ਕਰਦੇ ਹਨ, ਜਿਸ ਵਿੱਚ ਉਹ ਆਪਣਾ ਕੀਮਤੀ ਸਮਾਨ ਰੱਖ ਸਕਦੇ ਹਨ।…

Read More