Post Office ‘ਚ ਬੰਦ ਹੋਵੇਗਾ ਰਜਿਸਟਰਡ ਡਾਕ, ਉਸਦੀ ਜਗ੍ਹਾ ਸ਼ੁਰੂ ਹੋਵੇਗੀ ਨਵੀਂ ਸਰਵਿਸ; 1 ਅਕਤੂਬਰ ਤੋਂ ਲਾਗੂ ਹੋਣਗੇ ਬਦਲਾਅ

ਨਵੀਂ ਦਿੱਲੀ Post Office: ਜੇਕਰ ਤੁਸੀਂ ਚਿੱਠੀਆਂ ਭੇਜਣ ਲਈ ਭਾਰਤੀ ਡਾਕ ਦੀ ਰਜਿਸਟਰਡ ਡਾਕ ਸੇਵਾ (Registered Post Service) ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਹੁਣ ਇਹ ਸੇਵਾ ਬੰਦ ਹੋਣ ਜਾ ਰਹੀ ਹੈ। ਭਾਰਤੀ ਡਾਕ ਰਜਿਸਟਰਡ ਡਾਕ ਨੂੰ ਬੰਦ ਕਰ ਦੇਵੇਗਾ ਅਤੇ ਇੱਕ ਨਵੀਂ ਸੇਵਾ ਸ਼ੁਰੂ ਕਰੇਗਾ। ਭਾਰਤ ਦਾ ਡਾਕ ਵਿਭਾਗ…

Read More

ਊਨਾ ਵਿਚ ਭਾਰੀ ਮੀਂਹ ਕਾਰਨ ਮਚੀ ਤਬਾਹੀ |

ਹਿਮਾਚਲ ਪ੍ਰਦੇਸ਼ ਦਾ ਮੈਦਾਨੀ ਜ਼ਿਲ੍ਹਾ ਊਨਾ ਭਾਰੀ ਮੀਂਹ ਕਾਰਨ ਤਬਾਹੀ ਮਚਾ ਰਿਹਾ ਹੈ। ਊਨਾ ਵਿਚ ਪਏ ਭਾਰੀ ਮੀਂਹ ਕਾਰਨ ਬਹੁਤ ਸਾਰੀਆਂ ਥਾਵਾਂ ਪਾਣੀ ਕਾਰਨ ਪ੍ਰਭਾਵਿਤ ਹੋਈਆਂ ਹਨ। ਊਨਾ ਵਿਚ ਪਏ ਮੀਂਹ ਤੋਂ ਬਾਅਦ ਸਾਰੀਆਂ ਨਦੀਆਂ ਹੜ੍ਹ ਦੇ ਨਿਸ਼ਾਨ ‘ਤੇ ਪਹੁੰਚ ਗਈਆਂ ਹਨ। ਹੰਸ ਨਦੀ ਵਿੱਚ ਹੜ੍ਹ ਆ ਗਿਆ ਹੈ। ਪਾਣੀ ਭਰ ਜਾਣ ਕਾਰਨ ਰੇਲ ਗੱਡੀਆਂ…

Read More

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ, ਯੂ-ਟਰਨ ਲੈਣ ਲੱਗਿਆ ਲਈਆਂ 3 ਜਾਨਾਂ|

ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ, ਜੋ ਪਿਛਲੇ ਸੱਤ ਸਾਲਾਂ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਛਾਣ ਹਰਜਿੰਦਰ ਸਿੰਘ (25) ਵਜੋਂ ਹੋਈ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ (FLHSMV) ਨੇ ਹਰਜਿੰਦਰ ਸਿੰਘ ਨੂੰ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ…

Read More

Donald Trump on Tariff: ਰੂਸ ਤੋਂ ਤੇਲ ਖਰੀਦਣ ‘ਤੇ ਭਾਰਤ-ਚੀਨ ‘ਤੇ ਹੋਰ ਲੱਗੇਗਾ ਟੈਰਿਫ਼? ਪੁਤਿਨ ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ ਟਰੰਪ?

ਪਿਛਲੇ ਕੁੱਝ ਮਹੀਨਿਆਂ ਤੋਂ ਅਮਰੀਕਾ ਅਤੇ ਭਾਰਤ ਤੇ ਸੰਬੰਧ ਦੇ ਵਿੱਚ ਤਣਾਅ ਚੱਲ ਰਿਹਾ ਹੈ, ਇਸ ਪਿੱਛੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਉੱਤੇ ਵੱਧ ਟੈਰਿਫ ਲਗਾਉਣ ਇੱਕ ਵੱਡੀ ਵਜ੍ਹਾ ਹੈ। ਵੱਧੇ ਹੋਏ ਟੈਰਿਫ ਦੇ ਨਾਲ ਅਮਰੀਕਾ ਭਾਰਤ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਧਰ ਭਾਰਤ ਆਪਣੇ ਸਟੈਡ ਉੱਤੇ ਦ੍ਰਿੜ ਖੜ੍ਹਿਆ ਹੋਇਆ ਹੈ।ਅਮਰੀਕੀ…

Read More

“ਅਸਲ ਆਜ਼ਾਦੀ — ਤਨ ਕੱਜਣ ਚੋਂ ਨਾ ਕਿ ਤਨ ਦਿਖਾਉਣ ਵਿੱਚ”

ਪਰਦਾ ਗੁਲਾਮੀ ਨਹੀਂ ਹੁੰਦਾ, ਤਨ ਕੱਜਣਾ ਤਾਲਿਬਾਨੀ ਨਹੀਂ ਹੁੰਦਾ |ਕੰਧਾਂ ਕੇਵਲ ਜ੍ਹੇਲ ਦੀਆਂ ਹੀ ਨਹੀਂ ਹੁੰਦੀਆਂ ਘਰ ਦੀਆਂ ਵੀ ਹੁੰਦੀਆਂ ਨੇ ਕਿਉਂਕਿ ਕੰਧਾਂ ਤੋਂ ਬਿਨਾ ਘਰ ਵਿੱਚ ਨਿੱਜੀ ਅਜ਼ਾਦੀ ਵੀ ਨਹੀਂ ਮਿਲ ਸਕਦੀਕੰਧਾਂ ਜਾਂ ਤਨ ਦਾ ਕੱਜਣ ਵਾੜ ਹੁੰਦਾ ਹੈ| ਇਹ ਅਜ਼ਾਦੀ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ, ਨਗੇਜ ਅਜ਼ਾਦੀ ਦੇ ਨਾਮ ਤੇ ਗੁਲਾਮੀ ਵਿੱਚੋਂ ਪੈਦਾ…

Read More

ਪੰਥਕ ਸਿਆਸਤ ਨਾਲ ਜੁੜੀ ਵੱਡੀ ਖ਼ਬਰ ! ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਨੇ ਚੁਣਿਆ ਪ੍ਰਧਾਨ|

ਅੱਜ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਇਸਦੀ ਭਰਤੀ ਕਮੇਟੀ ਨੇ ਇੱਕ ਨਵੀਂ ਪੰਥਕ ਪਾਰਟੀ ਬਣਾਈ ਹੈ, ਜਿਸਦਾ ਆਗੂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ…

Read More

High Cholesterol: ਕੋਲੈਸਟ੍ਰੋਲ ਦਾ ਕਾਲ ਹਨ ਇਹ ਸਬਜ਼ੀਆਂ! ਸਰੀਰ ਦੀ ਹਰ ਨਾੜੀ ‘ਚ ਜਮ੍ਹਾਂ, ਗੰਦਗੀ ਨੂੰ ਕਰ ਦਿੰਦੀਆਂ ਹਨ ਸਾਫ਼|

High Cholesterol:ਅੱਜ ਦੇ ਯੁੱਗ ਵਿੱਚ, ਕੋਲੈਸਟ੍ਰੋਲ ਇੱਕ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ, ਉੱਚ ਕੋਲੈਸਟ੍ਰੋਲ ਨਾ ਸਿਰਫ਼ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਸਗੋਂ ਇਹ ਸਟ੍ਰੋਕ ਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ, ਹਾਲਾਂਕਿ, ਆਪਣੀ ਜੀਵਨ ਸ਼ੈਲੀ ‘ਚ ਕੁਝ ਬਦਲਾਅ ਕਰਕੇ ਤੇ ਸੰਤੁਲਿਤ ਖੁਰਾਕ ਬਣਾਈ ਰੱਖ ਕੇ, ਤੁਸੀਂ ਆਪਣੇ ਕੋਲੈਸਟ੍ਰੋਲ…

Read More

ਕੀ ਤੁਸੀਂ ਵੀ ਗੁਆ ਚੁੱਕੇ ਹੋ ਉਮਰ ਤੋਂ ਪਹਿਲਾਂ ਚਮੜੀ ਦੀ ਚਮਕ ? ਤਾਂ ਰੋਜ਼ਾਨਾ ਖਾਣੇ ‘ਚ ਸ਼ਾਮਲ ਕਰੋ ਇਹ 5 ਚੀਜ਼ਾਂ

 ਬਹੁਤ ਸਾਰੇ ਲੋਕ ਆਪਣੀ ਉਮਰ ਤੋਂ ਪਹਿਲਾਂ ਹੀ ਥੱਕੇ ਹੋਏ, ਕਮਜ਼ੋਰ ਜਾਂ ਬੁੱਢੇ ਦਿਖਾਈ ਦੇਣ ਲੱਗ ਪੈਂਦੇ ਹਨ। ਖਾਸ ਕਰਕੇ ਝੁਰੜੀਆਂ, ਢਿੱਲਾਪਣ ਜਾਂ ਚਮੜੀ ‘ਤੇ ਚਮਕ ਦੀ ਘਾਟ ਇਹ ਦਰਸਾਉਂਦੀ ਹੈ ਕਿ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜ਼ਿਆਦਾਤਰ ਲੋਕ ਤਣਾਅ ਨਾਲ ਘਿਰੇ ਰਹਿੰਦੇ ਹਨ। ਇਸ…

Read More

ਕੀ ਰਾਤ ਨੂੰ ਦਹੀਂ ਖਾਧਾ ਜਾ ਸਕਦੈ ? ਜਾਣੋ ਕੀ ਹੈ ਦਹੀਂ ਖਾਣ ਦਾ ਸਹੀ ਸਮਾਂ

ਦਹੀਂ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਇਹ ਲਗਭਗ ਹਰ ਭਾਰਤੀ ਘਰ ਵਿਚ ਖਾਧਾ ਜਾਂਦਾ ਹੈ। ਗਰਮੀਆਂ ਵਿਚ ਦਹੀਂ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਰਅਸਲ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਗਰਮੀਆਂ ‘ਚ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਇਸ ‘ਚ ਮੌਜੂਦ ਬੈਕਟੀਰੀਆ ਮੈਟਾਬੋਲਿਜ਼ਮ ਨੂੰ ਠੀਕ ਕਰਦੇ ਹਨ…

Read More

ਟੈਰਿਫ ਤੋਂ ਬਾਅਦ ਭਾਰਤ ਨੂੰ ਟਰੰਪ ਨੇ ਦਿੱਤਾ ਇੱਕ ਹੋਰ ਝਟਕਾ, 6 ਕੰਪਨੀਆਂ ਤੇ ਲਾਈ ਪਾਬੰਦੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਭਾਰਤ ‘ਤੇ ਵੱਡਾ ਜੁਰਮਾਨਾ ਵੀ ਲਗਾਇਆ। ਟੈਰਿਫ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਈਰਾਨੀ ਪੈਟਰੋਕੈਮੀਕਲ ਉਤਪਾਦਾਂ ਦੇ ਵਪਾਰ ਵਿੱਚ ਸ਼ਾਮਲ ਹੋਣ ਕਾਰਨ ਕਈ ਭਾਰਤੀ ਕੰਪਨੀਆਂ ‘ਤੇ…

Read More
Modernist Travel Guide All About Cars