ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ; 81 ਸਾਲਾ ਬਜ਼ੁਰਗ ਨੇ ਲਿਆ ਲਾਅ ਕਾਲਜ ‘ਚ ਦਾਖਲਾ
ਸਿੱਖਿਆ ਹਾਸਲ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ, ਇਹ ਗੱਲ ਚਿਤੌੜਗੜ੍ਹ ਸ਼ਹਿਰ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ 81 ਸਾਲਾ ਸਤਪਾਲ ਅਰੋੜਾ ਨੇ ਸਾਬਤ ਕਰ ਦਿੱਤੀ ਹੈ । ਲਾਅ ਕਾਲਜ ਵਿੱਚ ਐਲਐਲਬੀ ਦੇ ਪਹਿਲੇ ਸਾਲ ਵਿੱਚ ਦਾਖ਼ਲਾ ਲੈ ਕੇ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਨਾਲ ਪੜ੍ਹਾਈ ਦਾ ਸਫ਼ਰ ਸ਼ੁਰੂ ਕੀਤਾ। ਕਾਲਜ ਸਟਾਫ਼ ਅਤੇ ਹੋਰ ਵਿਦਿਆਰਥੀਆਂ…