
ਕੀ ਤੁਸੀਂ ਵੀ ਹੋ ਟੈਟੂ ਦੇ ਸ਼ੌਕੀਨ ? ਤਾਂ ਸਾਵਧਾਨ ! ਸਰੀਰ ਦੇ ਇਨ੍ਹਾਂ 5 ਅੰਗਾਂ ਤੇ ਭੁੱਲ ਕੇ ਵੀ ਨਾ ਬਣਵਾਓ ਟੈਟੂ
ਅੱਜਕੱਲ੍ਹ ਟੈਟੂ ਬਣਵਾਉਣਾ ਇੱਕ ਫੈਸ਼ਨ ਟ੍ਰੈਂਡ ਬਣ ਗਿਆ ਹੈ। ਨੌਜਵਾਨ ਪੀੜ੍ਹੀ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ, ਹਰ ਕੋਈ ਆਪਣੀ ਸ਼ਖਸੀਅਤ ਨੂੰ ਖਾਸ ਬਣਾਉਣ ਲਈ ਟੈਟੂ ਬਣਵਾਉਣ ਦਾ ਸ਼ੌਕੀਨ ਹੈ। ਕੁਝ ਆਪਣੇ ਮਨਪਸੰਦ ਕੋਟਸ ਲਿਖਵਾਉਂਦੇ ਹਨ, ਕੁਝ ਆਪਣੇ ਕਿਸੇ ਖਾਸ ਵਿਅਕਤੀ ਦਾ ਨਾਮ ਜਾਂ ਤਸਵੀਰ ਬਣਾਉਂਦੇ ਹਨ। ਲੋਕ ਟੈਟੂ ਰਾਹੀਂ ਆਪਣੀਆਂ ਭਾਵਨਾਵਾਂ ਜ਼ਾਹਰ…