ਡਿਪਟੀ ਕਮਿਸ਼ਨਰ ਨੇ ਸ਼ਹਿਰ ਬਠਿੰਡਾ ਚ ਬਣਨ ਵਾਲੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ
ਧੋਬੀਆਣਾ ਰੋਡ ਵਿਖੇ ਮਕਾਨ ਉਸਾਰੇ ਜਾਣ ਦੀ ਯੋਜਨਾ ਬਾਰੇ ਵੀ ਕੀਤੀ ਜਾਣਕਾਰੀ ਸਾਂਝੀ ਬਠਿੰਡਾ, 6 ਦਸੰਬਰ 2024 – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ ਵਿਖੇ ਬਣਨ ਵਾਲੇ ਨਵੇਂ ਬੱਸ ਸਟੈਂਡ ਨੂੰ ਲੈ ਕੇ ਅਤੇ ਧੋਬੀਆਣਾ ਰੋਡ ਵਿਖ ਬਣਨ ਵਾਲੇ ਫਲੈਟਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਜਿੰਨ੍ਹਾਂ…