ਜ਼ਹਿਰੀਲੀ ਹਵਾ ਤੋਂ ਬਚਣ ਲਈ ਇਸਤੇਮਾਲ ਕਰੋ ਇਹ ਡਰਿੰਕ, ਕੱਢ ਦੇਵੇਗਾ ਸਰੀਰ ਅੰਦਰਲੇ ਸਾਰੇ ਜ਼ਹਿਰਾਂ ਨੂੰ ਬਾਹਰ
ਇਸ ਖਤਰਨਾਕ ਪ੍ਰਦੂਸ਼ਣ ਤੋਂ ਬਚਣ ਲਈ ਤੁਸੀਂ ਆਪਣੀ ਡਾਈਟ ‘ਚ ਖੱਟੇ ਫਲਾਂ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਨਿੰਬੂ ਜਾਤੀ ਦੇ ਫਲਾਂ ਵਿੱਚ ਵਿਟਾਮਿਨ ਸੀ ਦੀ ਉੱਚ ਮਾਤਰਾ ਹੁੰਦੀ ਹੈ, ਜੋ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਨਾਲ ਲੜਨ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਵਿਟਾਮਿਨ-ਏ, ਜੋ ਗਾਜਰ, ਪਾਲਕ ਅਤੇ ਸ਼ਕਰਕੰਦੀ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਵੀ ਭਰਪੂਰ ਮਾਤਰਾ ‘ਚ ਕਰੋ।