
HMPV ਵਾਇਰਸ ਦੇ ਵਧ ਰਹੇ ਕੇਸ, ਸਿਰਫ਼ ਬੱਚੇ ਹੀ ਨਹੀਂ ਇਨ੍ਹਾਂ ਲੋਕਾਂ ਨੂੰ ਵੀ ਹੈ ਖਤਰਾ
ਪਿਛਲੇ ਕੁਝ ਦਿਨਾਂ ਤੋਂ, ਭਾਰਤ ਵਿੱਚ ਵੀ HMPV (ਹਿਊਮਨ ਮੈਟਾਪਨੀਓਮੋਵਾਇਰਸ) ਦੇ ਮਾਮਲੇ ਵੱਧ ਰਹੇ ਹਨ। ਭਾਰਤ ਵਿੱਚ HMPV ਦੇ 8 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਆਦਾਤਰ ਮਾਮਲੇ ਬੱਚਿਆਂ ਦੇ ਹੀ ਸਾਹਮਣੇ ਆਏ ਹਨ। ਇਸ ਵਾਇਰਸ ਕਾਰਨ ਬੱਚਿਆਂ ਨੂੰ ਖਾਂਸੀ, ਜ਼ੁਕਾਮ ਅਤੇ ਕਈ ਵਾਰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਸਿਹਤ ਮੰਤਰਾਲਾ ਵਾਇਰਸ ਨੂੰ ਲੈ…