
ਮਾਹਿਰਾਂ ਦੀ ਚੇਤਾਵਨੀ ! ਖਤਰਨਾਕ ਗੱਲਬਾਤ ਲਈ ਬੱਚੇ ਕਰ ਰਹੇ ਹਨ ਸੀਕ੍ਰੇਟ ਇਮੋਜੀ ਦੀ ਵਰਤੋਂ
ਜੇਕਰ ਤੁਸੀਂ ਬੱਚਿਆਂ ਦੁਆਰਾ ਮੋਬਾਈਲ ‘ਤੇ ਕੀਤੀ ਜਾ ਰਹੀ ਚੈਟ ਨੂੰ ਸਮਝ ਨਹੀਂ ਪਾ ਰਹੇ ਹੋ ਜਾਂ ਉਹ ਕੋਈ ਕੋਡ ਭਾਸ਼ਾ ਜਾਂ ਇਮੋਜੀ ਵਰਤ ਕੇ ਗੱਲ ਕਰ ਰਹੇ ਹਨ, ਤਾਂ ਸਾਵਧਾਨ ਰਹੋ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬੱਚੇ ਨਸ਼ਿਆਂ, ਹਿੰਸਾ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਗੱਲਬਾਤ ਕਰਨ ਲਈ ਇਮੋਜੀ ਦੀ ਵਰਤੋਂ ਕਰ ਰਹੇ ਹਨ।…