ਬਿਕਰਮ ਮਜੀਠੀਆ ਦਾ ਸਾਲਾ ਗਰੇਵਾਲ ਵਿਜੀਲੈਂਸ ਜਾਂਚ ‘ਚ ਨਹੀਂ ਹੋਇਆ ਸ਼ਾਮਲ, ਬਿਨਾਂ ਕੋਈ ਕਾਰਨ ਦੱਸੇ ਰਹੇ ਗ਼ੈਰ-ਹਾਜ਼ਰ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਦਾ ਸਾਲਾ ਗਜਪਤ ਸਿੰਘ ਗਰੇਵਾਲ ਮੰਗਲਵਾਰ ਨੂੰ ਵੀ ਵਿਜੀਲੈਂਸ ਬਿਊਰੋ ਦੀ ਜਾਂਚ ਵਿਚ ਸ਼ਾਮਲ ਨਹੀਂ ਹੋਇਆ। ਵਿਜੀਲੈਂਸ ਨੇ ਉਨ੍ਹਾਂ ਨੂੰ ਲਗਾਤਾਰ ਦੂਜੇ ਦਿਨ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਵਿਜੀਲੈਂਸ ਨੇ ਗਜਪਤ ਸਿੰਘ ਗਰੇਵਾਲ ਨੂੰ ਬੀਐੱਨਐੱਸ ਦੀ ਧਾਰਾ 179 ਤਹਿਤ ਨੋਟਿਸ ਭੇਜ ਕੇ…