
ਕਿਉਂ ਹੁੰਦਾ ਹੈ ਦਵਾਈਆਂ ਦਾ ਸਵਾਦ ਕੌੜਾ ? ਜਾਣੋ ਕਾਰਨ
ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਡਾਕਟਰ ਕੋਲ ਇਲਾਜ ਲਈ ਜਾਂਦੇ ਹਾਂ, ਡਾਕਟਰ ਵੱਲੋਂ ਸਾਡੀ ਬਿਮਾਰੀ ਦੇ ਹਿਸਾਬ ਨਾਲ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਤੁਸੀਂ ਵੀ ਕਈ ਵਾਰ ਦਵਾਈਆਂ ਲਈਆਂ ਹੋਣਗੀਆਂ ਅਤੇ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਜ਼ਿਆਦਾਤਰ ਦਵਾਈਆਂ ਦਾ ਸੁਆਦ ਬਹੁਤ ਕੌੜਾ ਹੁੰਦਾ ਹੈ। ਹਾਲਾਂਕਿ, ਕੁਝ ਦਵਾਈਆਂ ਅਜਿਹੀਆਂ ਹਨ ਜਿਨ੍ਹਾਂ ਦਾ ਸੁਆਦ ਥੋੜ੍ਹਾ ਮਿੱਠਾ…